ਜਦੋਂ ਵਿਦੇਸ਼ੀ ਝੱਲਿਆਂ 'ਚ ਫਸ ਗਏ ਬਿੰਨੂ ਢਿੱਲੋਂ ਤਾਂ ਇਸ ਤਰ੍ਹਾਂ ਹੋ ਗਏ ਪ੍ਰੇਸ਼ਾਨ
Shaminder
July 23rd 2019 11:22 AM
ਬਿੰਨੂ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਹ ਵੀਡੀਓ ਉਨ੍ਹਾਂ ਦੀ ਸਰਗੁਣ ਮਹਿਤਾ ਦੇ ਨਾਲ ਆ ਰਹੀ ਫ਼ਿਲਮ 'ਝੱਲੇ' ਦੇ ਸੈੱਟ ਦਾ ਹੈ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਕੁਝ ਵਿਦੇਸ਼ੀ ਵੀ ਸੈੱਟ 'ਤੇ ਨਜ਼ਰ ਆ ਰਹੇ ਹਨ । ਇਹ ਸਭ ਝੱਲੇ ਹਨ ਅਤੇ ਇਨ੍ਹਾਂ ਦੀ ਸ਼ੂਟਿੰਗ ਚੱਲ ਰਹੀ ਸੀ ।ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਸਰਗੁਣ ਮਹਿਤਾ ਅਤੇ ਬਿੰਨੂ ਢਿੱਲੋਂ ਦੀ ਫ਼ਿਲਮ ਝੱਲੇ ਦੀ ।