ਬੌਬੀ ਦਿਓਲ ਨੇ ਆਪਣੀ ਭੈਣ ਅਜੀਤਾ ਤੇ ਜੀਜੇ ਨਾਲ ਤਸਵੀਰ ਕੀਤੀ ਸਾਂਝੀ, ਤਸਵੀਰਾਂ ਹੋ ਰਹੀਆਂ ਹਨ ਖੂਬ ਵਾਇਰਲ

By  Rupinder Kaler February 12th 2020 03:25 PM

ਬੌਬੀ ਦਿਓਲ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਹਨ । ਹਾਲ ਹੀ ਵਿੱਚ ਉਹਨਾਂ ਨੇ ਆਪਣੇ ਬੇਟੇ ਆਰਿਅਨ ਤੇ ਭੈਣ ਦੇ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ । ਉਹਨਾਂ ਨੇ ਸੋਸ਼ਲ ਮੀਡੀਆ ਤੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ । ਇੱਕ ਤਸਵੀਰ ਵਿੱਚ ਉਹ ਆਪਣੇ ਬੇਟੇ ਨਾਲ ਘੁੰਮ ਰਹੇ ਹਨ ਤੇ ਦੂਜੀ ਤਸਵੀਰ ਵਿੱਚ ਆਪਣੀ ਭੈਣ ਦੇ ਪਤੀ ਨਾਲ ਨਜ਼ਰ ਆ ਰਹੇ ਹਨ ।

https://www.instagram.com/p/B8XnJ76B_yt/

ਚੌਥੀ ਤਸਵੀਰ ਵਿੱਚ ਬੌਬੀ ਦਿਓਲ ਉਹਨਾਂ ਦਾ ਬੇਟਾ ਤੇ ਜੀਜਾ ਨਜ਼ਰ ਆ ਰਹੇ ਹਨ । ਉਹਨਾਂ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀਆਂ ਹਨ ਤੇ ਲੋਕ ਲਗਾਤਾਰ ਕਮੈਂਟ ਤੇ ਸ਼ੇਅਰ ਕਰ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਹਾਲ ਵਿੱਚ ਬੌਬੀ ਦਿਓਲ ਫ਼ਿਲਮ ਹਾਊਸਫੁਲ 4 ਵਿੱਚ ਨਜ਼ਰ ਆਏ ਹਨ ।

https://www.instagram.com/p/B8XozXZBqgL/

ਤੁਹਾਨੂੰ ਦੱਸ ਦਿੰਦੇ ਹਾਂ ਕਿ ਬੌਬੀ ਦਿਓਲ ਫ਼ਿਲਮਾਂ ਵਿੱਚ ਘੱਟ ਹੀ ਨਜ਼ਰ ਆਉਂਦੇ ਹਨ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਧਰਮਿੰਦਰ ਤੇ ਸੰਨੀ ਦਿਓਲ ਦੇ ਪਰਿਵਾਰ ਵਿੱਚੋਂ ਹੋਣ ਕਰਕੇ ਉਹਨਾਂ ਨੂੰ ਕੰਮ ਦੀ ਕਮੀ ਨਹੀਂ ਰਹੀ ਪਰ ਆਪਣੇ ਸਟਾਰਡਮ ਨੂੰ ਹਲਕੇ ਵਿੱਚ ਲੈਣ ਕਰਕੇ ਉਹਨਾਂ ਨੂੰ ਇਸ ਦੀ ਕੀਮਤ ਚੁਕਾਉਣੀ ਪਈ ਹੈ ।

https://www.instagram.com/p/B8UX_SbB0ZG/

Related Post