ਬੌਬੀ ਲੋਇਲ ਨੇ ਕੀਤਾ ਆਪਣਾ ਵਾਅਦਾ ਪੂਰਾ

By  PTC Buzz October 7th 2017 11:45 AM

ਬੌਬੀ ਲਾਇਲ ਦੇ ਫੈਨਸ ਦਾ ਇੰਤਜ਼ਾਰ 10 ਮਹੀਨੇ ਬਾਅਦ ਖਤਮ ਹੋਣ ਜਾ ਰਿਹਾ ਹੈ |

ਜੀ ਹਾਂ 10 ਮਹੀਨੇ ਪਹਿਲਾ ਬੌਬੀ ਲਾਇਲ ਦਾ ਗੀਤ “Blame” ਨੂੰ ਲੋਕਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਸੀ | ਬਲੇਮ ਦੇ ਜਾਰੀ ਹੋਣ ਦੇ ਸਮੇਂ ਹੀ Bobby Layal ਨੇ ਆਪਣੇ ਫੈਨਸ ਨੂੰ ਵਾਅਦਾ ਕਿੱਤਾ ਸੀ ਕਿ ਅਗਲਾ ਗੀਤ ਕੁਝ ਵੱਖਰਾ ਤੇ ਹਟਕੇ ਹੋਊਗਾ | ਤੇ ਹੁਣ ਬੌਬੀ ਲਾਇਲ ਦੇ ਫੈਨਸ ਦਾ ਇੰਤਜ਼ਾਰ ਖ਼ਤਮ ਹੋ ਗਿਆ ਹੈ | ਬੌਬੀ ਦਾ ਨਵਾਂ ਟਰੈਕ “Hero” 8 ਅਕਤੂਬਰ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ | ਤਾਂ ਤਿਆਰ ਹੋ ਜਾਓ ਬੌਬੀ ਲੋਇਲ ਦੇ ਇਕ ਹੋਰ ਬੇਂਗਿੰਗ ਟ੍ਰੈਕ ਲਈ |

Related Post