ਸੋਸ਼ਲ ਮੀਡੀਆ 'ਤੇ ਐਕਟਿਵ ਰਹਿਣਾ ਅਦਾਕਾਰ ਧਰਮਿੰਦਰ ਨੂੰ ਹੈ ਪਸੰਦ, ਪ੍ਰਸ਼ੰਸਕਾਂ ਨੂੰ ਵੀ ਇਹ ਕੰਮ ਕਰਨ ਲਈ ਆਖਿਆ
Shaminder
August 19th 2019 05:49 PM
ਕਿਸੀ ਪੇ ਬਸ ਨਾ ਚਲੇ ਤੋ ਖ਼ੁਦ ਕੋ ਬਸ ਮੇਂ ਕਰ ਲੋ । ਜੀ ਹਾਂ ਅਦਾਕਾਰ ਧਰਮਿੰਦਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਧਰਮਿੰਦਰ ਸੋਸ਼ਲ ਮੀਡੀਆ ਦੀ ਤਾਰੀਫ ਕਰਦੇ ਹੋਏ ਨਜ਼ਰ ਆ ਰਹੇ ਨੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਲਿਖਿਆ ਕਿ ਸੋਸ਼ਲ ਮੀਡੀਆ,ਖ਼ੂਬਸੂਰਤ ਇੱਕ ਜ਼ਰੀਆ ਪੈਗਾਮ-ਏ-ਮੁਹੱਬਤ ਕਾ,ਫ੍ਰੈਂਡਸ ਲਵ ਯੂ ਤੁਹਾਡੇ ਸਾਰਿਆਂ ਵੱਲੋਂ ਮੇਰੀਆਂ ਪਹਿਲਾਂ ਪਾਈਆਂ ਗਈਆਂ ਪੋਸਟਾਂ ਨੂੰ ਪਿਆਰ ਦੇਣ ਲਈ ।