ਠੱਗ ਸੁਰੱਈਆ ਜਾਨ ਦੀ ਇਹ ਝਲਕ ਪਾ ਰਹੀ ਹੈ ਧਮਾਲਾਂ

By  Rajan Sharma September 21st 2018 08:21 AM

ਬਾਲੀਵੁੱਡ ਫ਼ਿਲਮ ‘ਠਗਸ ਆਫ ਹਿੰਦੁਸਤਾਨ’ bollywood film ਦੇ ਆਏ ਦਿਨ ਕੋਈ ਨਾ ਕੋਈ ਧਮਾਕੇਦਾਰ ਪੋਸਟਰ ਰਿਲੀਜ਼ ਹੁੰਦੇ ਰਹਿੰਦੇ ਹਨ।  ਇਸ ਤੋਂ ਪਹਿਲਾਂ ਯਸ਼ਰਾਜ ‘ਠਗਸ ਆਫ ਹਿੰਦੁਸਤਾਨ’ ਦੇ ਤਿੰਨ ਮੋਸ਼ਨ ਪੋਸਟਰ ਰਿਲੀਜ਼ ਕਰ ਚੁੱਕੇ ਹਨ। ਪੋਸ੍ਟਰ੍ਸ ਸਭ ਦੁਆਰਾ ਬਹੁਤ ਪਸੰਦ ਕੀਤੇ ਜਾ ਰਹੇ ਹਨ| ਹਾਲ ਹੀ ਵਿੱਚ ਫ਼ਿਲਮ ਦੀ ਲੀਡ ਐਕਟਰਸ ਕੈਟਰੀਨਾ ਕੈਫ katrina kaif ਦਾ ਮੋਸ਼ਨ ਪੋਸਟਰ ਰਿਲੀਜ਼ ਹੋਇਆ ਹੈ ਜੋ ਕਿ ਬਹੁਤ ਹੀ ਧਮਾਕੇਦਾਰ ਹੈ| ਇਸ ਪੋਸਟਰ ਨੂੰ ਯਸ਼ਰਾਜ ਅਤੇ ਆਮਿਰ ਦੋਵਾਂ ਵਲੋਂ ਸੋਸ਼ਲ ਮੀਡਿਆ ਤੇ ਸਾਂਝਾ ਕੀਤਾ ਗਿਆ ਹੈ| ਇਹ ਫਿਲਮ ਆਮਿਰ ਦੀ ਪ੍ਰੋਡਕਸ਼ਨ 'ਚ ਬਣ ਰਹੀ ਹੈ ਅਤੇ ਰੋਜ਼ਾਨਾ ਕੋਈ ਨਾ ਕੋਈ ਪੋਸਟਰ ਫੈਨਸ ਦੇ ਦਰਮਿਆਨ ਲੈਕੇ ਆਣਾ ਫਿਲਮ ਨੂੰ ਸੁਰਖੀਆਂ ਵਿੱਚ ਰੱਖਣ ਦੀ ਇਕ ਤਕਨੀਕ ਹੈ|

https://www.instagram.com/p/Bn-exDkjp7J/?taken-by=katrinakaif

ਆਮਿਰ amir khan ਨੇ ਟਵੀਟ ਕਰਦੇ ਹੋਏ ਲਿਖਿਆ, "ਸੁਰੱਈਆ ਜਾਨ…ਸਭ ਤੋਂ ਖੂਬਸੂਰਤ ਠੱਗ! 'ਧੂਮ-3' ਤੋਂ ਹੀ ਮੇਰਾ ਦਿਲ ਇਨ੍ਹਾਂ ‘ਤੇ ਆਇਆ ਹੋਇਆ ਹੈ, ਪਰ ਕਹਿਣ ਦੀ ਹਿਮੰਤ ਕਦੇ ਨਹੀਂ ਹੋਈ, ਕੋਈ ਜੇਕਰ ਇਨ੍ਹਾਂ ਨੂੰ ਇਹ ਦੱਸ ਦੇਵੇ ਤਾਂ ਵੱਡੀ ਮੇਹਰਬਾਨੀ ਹੋਵੇਗੀ।"

https://twitter.com/aamir_khan/status/1043011544840163328

ਇਸ ਮੋਸ਼ਨ ਪੋਸਟਰ ‘ਚ ਕੈਟਰੀਨਾ katrian kaif ਬੇਹੱਦ ਖੂਬਸੂਰਤ ਲੱਗ ਰਹੀ ਹੈ ਅਤੇ ਪੋਸਟਰ ਨੂੰ ਵੀ ਬੜੇ ਹੀ ਉਚੇਚੇ ਢੰਗ ਨਾਲ ਬਣਾਇਆ ਗਿਆ ਹੈ | ਕੈਟਰੀਨਾ ਦੇ ਦੀਦਾਰ ਤੋਂ ਬਾਅਦ ਹੁਣ ਆਮਿਰ ਦੀ ਝਲਕ ਪਾਉਣ ਲਈ ਫੈਨਸ ਦੀ ਬੇਤਾਬੀ ਹੋਰ ਵੀ ਵਧ ਗਈ ਹੈ। ਇਸ ਫਿਲਮ bollywood film ਵਿੱਚ ਆਮਿਰ ਬਿੱਗ ਬੀ, ਫਾਤਿਮਾ ਅਤੇ ਇਕ ਅੰਗਰੇਜ ਨਾਲ ਮੁਕਾਬਲਾ ਕਰਦੇ ਹੋਏ ਨਜ਼ਰ ਆਉਣਗੇ|

https://www.instagram.com/p/Bn8GYiwFfFs/?taken-by=katrinakaif

ਫ਼ਿਲਮ ਦੇ ਪੋਸਟਰ ਰੋਜ਼ਾਨਾ ਬੜੇ ਹੀ ਟਰੈਂਡ ਕਰ ਰਹੇ ਹਨ ਅਤੇ ਸਭ ਦੁਆਰਾ ਬਹੁਤ ਪਸੰਦ ਕਿਤੇ ਜਾ ਰਹੇ ਹਨ ਅਤੇ ਹੁਣ ਇੰਤਜਾਰ ਹੋ ਰਿਹਾ ਹੈ ਫ਼ਿਲਮ ਦੇ ਟ੍ਰੇਲਰ 'ਤੇ ਆਮੀਰ ਖਾਨ amir khan ਦਾ ਦੀਦਾਰ ਪਾਉਣ ਦਾ|

https://www.instagram.com/p/Bn3X8llAF_L/?taken-by=katrinakaif

ਦੱਸ ਦੇਈਏ ਕਿ ਫ਼ਿਲਮ bollywood film ਦਾ ਟ੍ਰੇਲਰ 27 ਸਤੰਬਰ ਨੂੰ ਯਸ਼ਰਾਜ ਦੇ 86ਵੇਂ ਜਨਮ ਦਿਨ ‘ਤੇ ਰਿਲੀਜ਼ ਕੀਤਾ ਜਾਵੇਗਾ| ‘ਠਗਸ ਆਫ ਹਿੰਦੁਸਤਾਨ’ 8 ਨਵੰਬਰ ਨੂੰ ਤੁਹਾਡੇ ਨਜਦੀਕੀ ਸਿਨੇਮਾਘਰਾਂ 'ਚ ਦਸਤਕ ਦੇਣ ਆ ਰਹੀ ਹੈ|

Related Post