ਸਲਮਾਨ ਖਾਨ ਨੇ ਕੱਟਿਆ ਆਪਣੇ ਜਨਮ ਦਿਨ 'ਤੇ ਕੇਕ,ਵੇਖੋ ਵੀਡਿਓ

By  Shaminder December 27th 2018 10:20 AM -- Updated: December 27th 2018 10:24 AM

ਸ਼ਲਮਾਨ ਖਾਨ ਅੱਜ ਆਪਣਾ 53ਵਾਂ ਜਨਮ ਦਿਨ ਮਨਾ ਰਹੇ ਨੇ । ਸਲਮਾਨ ਖਾਨ ਨੇ ਆਪਣੇ ਕਾਮਯਾਬ ਫਿਲਮੀ ਸਫਰ ਦੀ ਸ਼ੁਰੂਆਤ 'ਮੈਂਨੇ ਪਿਆਰ ਕਿਯਾ' ਤੋਂ ਕੀਤੀ ਸੀ । ਦਬੰਗ ਖਾਨ ਨੇ ਕਈ ਹਿੱਟ ਫਿਲਮਾਂ ਬਾਲੀਵੁੱਡ ਦੀ ਝੋਲੀ ਪਾਈਆਂ । ਜਿਨ੍ਹਾਂ 'ਚ ਸਭ ਤੋਂ ਪਹਿਲੀ ਫਿਲਮ ਹੀ ਹਿੱਟ ਰਹੀ ਸੀ । ਇਸ ਫਿਲਮ 'ਚ ਉਨ੍ਹਾਂ ਦੇ ਨਾਲ ਭਾਗਿਆ ਸ਼੍ਰੀ ਨੇ ਕੰਮ ਕੀਤਾ ਸੀ । ਪ੍ਰੇਮ ਕਹਾਣੀ 'ਤੇ ਅਧਾਰਿਤ ਇਸ ਫਿਲਮ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ ।

https://www.instagram.com/p/Br3Yhs0giDm/

ਇਸ ਤੋਂ ਇਲਾਵਾ ਉਨ੍ਹਾਂ ਨੇ ਕਰਣ ਅਰਜੁਨ ,ਸਾਜਨ ,ਦਬੰਗ ,ਹਮ ਆਪਕੇ ਹੈਂ ਕੌਣ ਸਣੇ ਕਈ ਹਿੱਟ ਫਿਲਮਾਂ ਕੀਤੀਆਂ । ਜਿਨਾਂ ਨੇ ਬਾਕਸ ਆਫਿਸ 'ਤੇ ਕਰੋੜਾਂ ਰੁਪਏ ਕਮਾਏ । ਅੱਜ ਦਬੰਗ ਖਾਨ ਆਪਣਾ ਬਰਥਡੇ ਮਨਾਇਆ । ਇਸ ਮੌਕੇ ਸਲਮਾਨ ਖਾਨ ਨੇ ਆਪਣੇ ਜਨਮ ਦਿਨ 'ਤੇ ਕੇਕ ਕੱਟਿਆ ਅਤੇ ਮੀਡੀਆ ਕਰਮੀਆਂ ਦੀ ਮੌਜੂਦਗੀ 'ਚ ਕੇਕ ਕੱਟਿਆ ।

Related Post