ਬੰਟੀ ਬੈਂਸ ਨੇ ਦਿੱਤਾ ਪ੍ਰਿਆ ਸ਼ਰਮਾ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਛਾਣ ਦਾ ਮੌਕਾ

By  PTC Buzz November 7th 2017 02:07 PM

ਲਓ ਜੀ ਦੋਸਤੋ ਬੰਟੀ ਬੈਂਸ ਪ੍ਰੋਡਕਸ਼ਨਸ ਨੇ ਇੱਕ ਹੋਰ ਫੀਮੇਲ ਸਿੰਗਰ ਨੂੰ ਕਰ ਦਿੱਤੀ ਹੈ ਸੱਪੋਰਟ ਤੇ ਕਰ ਦਿੱਤਾ ਹੈ ਉਸਨੂੰ ਲਾਂਚ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿਚ |

ਜੀ ਗੱਲ ਏਦਾਂ ਹੈ ਕਿ ਹਾਲ ਹੀ ਵਿਚ ਬੰਟੀ ਬੈਂਸ ਨੇ ਪ੍ਰਿਆ ਸ਼ਰਮਾ ਨੂੰ ਆਪਣੇ ਲਿਖੇ ਹੋਏ ਗੀਤ ਦੇ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਆਪਣੀ ਗਾਇਕੀ ਦੇ ਜਲਵੇ ਦਿਖਾਉਣ ਦਾ ਮੌਕਾ ਦਿੱਤਾ ਹੈ | ਹਮੇਸ਼ਾ ਦੀ ਤਰਾਂ ਬੰਟੀ ਬੈਂਸ ਦੇ ਲਿਖੇ ਹੋਏ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਦੇਸੀ ਕਰਿਊ ਨੇ | ਗਾਣਾ ਜਿੰਨਾ ਘੈਂਟ ਬੰਟੀ ਬੈਂਸ ਨੇ ਲਿਖਿਆ ਹੈ 'ਤੇ ਜਿੰਨਾ ਸ਼ਾਨਦਾਰ ਦੇਸੀ ਕਰਿਊ ਨੇ ਮਿਊਜ਼ਿਕ ਦਿੱਤਾ ਹੈ ਉੰਨਾ ਹੀ ਸਿਰ ਗਾਇਆ ਹੈ ਪ੍ਰਿਆ ਸ਼ਰਮਾ ਨੇ |

Related Post