ਕਨੇਡਾ 'ਚ ਵੀ ਹਿੱਟ ਨੇ ਗੁਰਦਾਸ ਮਾਨ

By  Pradeep Singh September 28th 2017 10:04 AM

ਪੰਜਾਬੀ ਏੰਟਰਟੇਨਮੇੰਟ ਇੰਡਸਟਰੀ ਦੇ ਸਭ ਤੋਂ ਵੱਡੇ ਸਟਾਰ ਗੁਰਦਾਸ ਮਾਨ ਅੱਜ ਕੱਲ ਆਪਣੇ ਕਨੇਡਾ ਦੇ ਟੂਰ 'ਚ ਵਿਅਸਤ ਨੇ |

ਹਾਲ ਹੀ ਵਿਚ ਉਹਨਾਂ ਨੇ ਆਪਣੇ ਫੇਸਬੁੱਕ ਪੇਜ ਤੇ ਇਕ ਛੋਟੀ ਜਿਹੀ ਵੀਡੀਓ ਸ਼ੇਅਰ ਕੀਤੀ ਜਿਸ ਵਿਚ ਉਹ ਆਪਣੀ ਪਰਫੋਰਮੇਂਸ ਨਾਲ ਆਪਣੇ ਚਾਹੁਣ ਵਾਲਿਆਂ ਨੂੰ ਥਿਰਕਣ ਲਈ ਮਜਬੂਰ ਕਰ ਰਹੇ ਨੇ | ਗੁਰਦਾਸ ਮਾਨ ਸਾਹਬ 8 ਅਕਤੂਬਰ ਤੱਕ ਕਨੇਡਾ ਵਿਚ ਹੀ ਵੱਖ-ਵੱਖ ਥਾਵਾਂ ਤੇ ਸ਼ੋਅ ਕਰਨਗੇ |

Related Post