ਕਲਾਕਾਰਾਂ ਨੇ ਸਮੇਂ ਦੇ ਨਾਲ ਬਦਲੇ ਪ੍ਰੋਮੋਸ਼ਨ ਦੇ ਤਰੀਕੇ

By  PTC Buzz October 3rd 2017 01:33 PM

ਇਕ ਸਮਾਂ ਹੁੰਦਾ ਸੀ ਜਦੋ ਕਿਸੇ ਗਾਇਕ ਜਾਂ ਕਲਾਕਾਰ ਨੇ ਕਿੱਤੇ ਆਪਣੀ ਪਰਫੋਰਮੇਂਸ ਦੇਣ ਜਾਣਾ ਹੁੰਦਾ ਤੇ ਮਹੀਨਾਂ ਮਹੀਨਾ ਪਹਿਲਾ ਹੀ ਪੋਸਟਰ ਛਾਪ ਜਾਣੇ ਸਾਰੇ ਪਾਸੇ ਲਗਾ ਦਿੱਤੇ ਜਾਣੇ |

ਇਕ ਅੱਜ ਦਾ ਸਮਾਂ ਹੈ ਕਦੋ ਪੋਸਟਰਾਂ ਦੀ ਥਾਂ ਫੇਸਬੁੱਕ, ਇੰਸਟਾਗ੍ਰਾਮ ਵਰਗੀਆਂ ਸੋਸ਼ਲ ਸਾਈਟਸ ਨੇ ਲੈ ਲਿਤੀਆਂ ਨੇ | ਜੀ ਹਾਂ ਅੱਜ ਕਲ ਹਰ ਸਟਾਰ ਆਪਣੇ ਲਾਈਵ ਸ਼ੋਅ ਦੀ ਪੋਸਟ ਸੋਸ਼ਲ ਸਾਈਟਸ ਤੇ ਪਾ ਦਿੰਦੇ ਨੇ | ਜਿਵੇਂ ਕਿ ਮਿਸ ਪੂਜਾ ਨੇ ਹਾਲ ਹੀ ਇਕ ਪੋਸਟ ਪਾਈ ਜਿੱਦੇ ਵਿਚ ਲਿਖਿਆ "ਆਓ ਜੀ ਸੋਹੋ ਰੋਡ ਤੇ ਮਿਲਦੇ ਆ ਤੇ ਪਾਉਂਦੇ ਆ ਭੰਗੜਾ" |

Related Post