ਨਿੰਜਾ ਅਤੇ ਸਿੱਧੂ ਮੂਸੇ ਵਾਲਾ ਆਪਣੇ ਫੈਨਸ ਲਈ ਲੈ ਕੇ ਆ ਰਹੇ ਨੇ Challenge
Gourav Kochhar
January 20th 2018 09:32 AM --
Updated:
January 20th 2018 09:34 AM
ਨਿੰਜਾ ਨੇ ਆਪਣੇ ਫੈਨਸ ਦੇ ਲਈ ਤਿਆਰ ਕਿੱਤੇ ਹੋਏ ਸਰਪ੍ਰਾਈਜ਼ ਦੀ ਪਹਿਲੀ ਝਲਕ ਰਿਲੀਜ਼ ਕਰ ਦਿੱਤੀ ਹੈ | ਅਸੀਂ ਗੱਲ ਕਰ ਰਹੇ ਹਾਂ ਨਿੰਜਾ ਦੇ ਸਰਪ੍ਰਾਈਜ਼ ਪ੍ਰੋਜੈਕਟ “ਚੈਲੇਂਜ” ਦੇ ਬਾਰੇ |
ਜੀ ਹਾਂ ਨਿੰਜਾ ਇਕ ਬਾਰ ਫਿਰ ਤੋਂ ਪ੍ਰੇਰਣਾਦਾਇਕ ਤੇ ਬੀਟ ਵਾਲੇ ਗੀਤ ਗਾਉਂਦੇ ਹੋਏ ਨਜ਼ਰ ਆਉਣਗੇ | ਨਿੰਜਾ Ninja ਦੀ ਕਮਾਲ ਦੀ ਗਾਇਕੀ ਬਾਰੇ ਤਾਂ ਤੁਸੀਂ ਜਾਣਦੇ ਹੀ ਹੋ ਪਰ ਇਸ ਵਾਰ ਨਿੰਜਾ ਨੇ ਬੋਲ ਲਈ ਚੁਣਾ ਕੀਤਾ ਹੈ ਘੈਂਟਮ ਘੈਂਟ ਗੀਤਕਾਰ ਤੇ ਗਾਇਕ ਸਿੱਧੂ ਮੂਸੇ ਵਾਲਾ ਨੂੰ ਤੇ ਮਿਊਜ਼ਿਕ ਦੇ ਲਈ ਕਿਹਾ ਹੈ ਬਿਗ ਬਰਡ ਨੂੰ | ਇਸ ਕਰਕੇ ਹੁਣ ਤੁਸੀਂ ਇਸ ਗੀਤ ਦਾ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨਾ ਕੁ ਸਿਰਾ ਹੋਣ ਵਾਲ਼ਾ ਹੈ | ਕੱਲਾ ਸਿੱਧੂ ਮੂਸੇ ਵਾਲਾ Sidhu Moose Wala ਤੇ ਬਿਗ ਬਰਡ ਹੀ ਨਹੀਂ ਸਨ ਮਾਨ, ਪਰ ਹੁਣ ਤੇ ਨਿੰਜਾ ਵੀ ਆ ਗਏ ਨੇ ਇਸ ਗੀਤ ਦੇ ਵਿੱਚ | ਇਸ ਕਰਕੇ ਤਿਆਰ ਹੋ ਜਾਓ ਇਕ ਬੰਬ ਗੀਤ ਦੇ ਲਈ !