ਅਨਮੋਲ ਗਗਨ ਮਾਨ ਨੇ ਪੀਟੀਸੀ ਸ਼ੋਅਕੇਸ 'ਚ ਕੀਤੀ ਆਪਣੇ ਗੀਤ 'ਚੰਡੀਗੜ' ਬਾਰੇ ਗੱਲਬਾਤ

By  Shaminder January 14th 2019 01:16 PM -- Updated: January 16th 2019 06:39 PM

ਪੀਟੀਸੀ ਸ਼ੋਅ ਕੇਸ  'ਚ ਇਸ  ਵਾਰ ਅਨਮੋਲ ਗਗਨ ਮਾਨ ਆਪਣੇ ਨਵੇਂ ਗੀਤ 'ਚੰਡੀਗੜ' ਬਾਰੇ ਸਾਡੇ ਖਾਸ ਪ੍ਰੋਗਰਾਮ ਪੀਟੀਸੀ ਸ਼ੋਅਕੇਸ 'ਚ ਗੱਲਬਾਤ ਕੀਤੀ ।  ਇਹ ਪ੍ਰੋਗਰਾਮ ਪੀਟੀਸੀ ਪੰਜਾਬੀ 'ਤੇ ਪੰਦਰਾਂ ਜਨਵਰੀ ਰਾਤ ਨੂੰ ਨੌ ਵਜੇ ਪ੍ਰਸਾਰਿਤ ਕੀਤਾ ਗਿਆ ਸੀ । ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀਂ ਹੀ ਉਨ੍ਹਾਂ ਦਾ ਇਹ ਗੀਤ ਰਿਲੀਜ਼ ਹੋਇਆ ਸੀ ਅਤੇ ਹੁਣ ਖੁਦ ਪੀਟੀਸੀ ਸ਼ੋਅਕੇਸ 'ਚ ਅਨਮੋਲ ਗਗਨ ਮਾਨ ਪਹੁੰਚ ਕੇ ਇਸ ਸ਼ੋਅ 'ਚ ਗੀਤ ਬਾਰੇ ਗੱਲਬਾਤ ਕੀਤੀ ।

ਹੋਰ ਵੇਖੋ: ਸਲਮਾਨ ਖਾਨ ਦੇ ਪਰਿਵਾਰ ਦੀਆਂ ਦੋ ਔਰਤਾਂ ਨੂੰ ਡੇਟ ਕਰ ਚੁੱਕਿਆ ਹੈ ਅਰਜੁਨ ਕਪੂਰ, ਸਲਮਾਨ ਨੇ ਕਪੂਰ ਖਾਨਦਾਨ ਖਿਲਾਫ ਚੁੱਕਿਆ ਇਹ ਵੱਡਾ ਕਦਮ 

https://www.youtube.com/watch?v=uxSCLq16dkg&feature=youtu.be

ਇਸ ਗੀਤ 'ਚ ਅਨਮੋਲ ਗਗਨ ਮਾਨ ਨੇ ਪਿੰਡ ਦੀਆਂ ਕੁੜੀਆਂ ਦੀ ਤਾਰੀਫ ਕੀਤੀ ਹੈ । ਪੀਟੀਸੀ 'ਤੇ ਉਨ੍ਹਾਂ ਨਾਲ ਕੀਤੀ ਖਾਸ ਗੱਲਬਾਤ ਦਾ ਪ੍ਰਸਾਰਣ ਕੀਤਾ ਗਿਆ ਸੀ

ਹੋਰ ਵੇਖੋ: ਇਨ੍ਹਾਂ ਕਮੀਆਂ ਦੇ ਬਾਵਜੂਦ ਵਿਵੇਕ ਸ਼ੌਕ ਬਣੇ ਕਾਮਯਾਬ ਐਕਟਰ ,ਬਿਹਤਰੀਨ ਅਦਾਕਾਰੀ ਦੀ ਬਦੌਲਤ ਬਣਾਈ ਸੀ ਖਾਸ ਥਾਂ

anmol gagan maan anmol gagan maan

ਇਸ ਗੀਤ ਦੇ ਬੋਲ ਅਨਮੋਲ ਗਗਨ ਮਾਨ ਨੇ ਹੀ ਲਿਖੇ ਨੇ ਜਦਕਿ ਕੰਪੋਜ਼ ਵੀ ਉਨ੍ਹਾਂ ਨੇ ਖੁਦ ਹੀ ਕੀਤਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਅਨਮੋਲ ਗਗਨ ਮਾਨ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਝੋਲੀ ਪਾਈਆਂ ਨੇ । ਚੰਡੀਗੜ੍ਹ ਗਾਣੇ ਦਾ ਮਿਊਜ਼ਿਕ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਮਿਸਟਰ ਵਾਓ ਨੇ ਕੀਤਾ ਹੈ।ਉਨ੍ਹਾਂ ਨੇ ਟਰਾਲਾ , ਸੂਟ , ਵਲਾਂ ਵਾਲੀ ਪੱਗ , ਅੱਤ ਕਰਵਾ ਤੀ , ਅਤੇ ਬੁਲੇਟ ਵਰਗੇ ਗੀਤ ਗਾਏ ਜਿਨ੍ਹਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ

Related Post