ਪੀਟੀਸੀ ਪਲੇਅ ਐਪ 'ਤੇ ਹੁਣ ਪੀਟੀਸੀ ਬਾਕਸ ਆਫ਼ਿਸ ਦੀਆਂ ਫ਼ਿਲਮਾਂ ਦਾ ਲਓ ਮਜ਼ਾ 

By  Shaminder July 31st 2019 12:56 PM

ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ਚਿੱਠੀ ਦਾ ਵਰਲਡ ਪ੍ਰੀਮੀਅਰ ਜੇ ਤੁਸੀਂ ਪੀਟੀਸੀ ਪੰਜਾਬੀ 'ਤੇ ਨਹੀਂ ਵੇਖ ਸਕੇ ਤਾਂ ਤੁਹਾਨੂੰ ਨਿਰਾਸ਼ ਹੋਣ ਦੀ ਕੋਈ ਜ਼ਰੂਰਤ ਨਹੀਂ ਹੈ । ਕਿਉਂਕਿ ਤੁਸੀਂ ਹੁਣ ਇਸ ਫ਼ਿਲਮ ਨੂੰ ਪੀਟੀਸੀ ਪਲੇਅ ਐਪ 'ਤੇ ਵੀ ਵੇਖ ਸਕਦੇ ਹੋ ।ਫ਼ਿਲਮ 'ਚਿੱਠੀ' ਜਿਸ ਨੂੰ ਡਾਇਰੈਕਟ ਕੀਤਾ ਹੈ ਗੌਰਵ ਰਾਣਾ ਨੇ। ਇਸ ਫ਼ਿਲਮ ਦੀ ਕਹਾਣੀ ਬੇਹੱਦ ਦਿਲਚਸਪ ਹੈ ਅਤੇ ਇਸ ਫਿਲਮ 'ਚ ਕੰਮ ਕਰਨ ਵਾਲੇ ਕਲਾਕਾਰਾਂ ਨੇ ਵੀ ਫ਼ਿਲਮ 'ਚ ਬਿਹਤਰੀਨ ਅਦਾਕਾਰੀ ਕੀਤੀ ਹੈ।

https://www.facebook.com/ptcpunjabi/videos/218240942393688/

ਇਸ ਤੋਂ ਪਹਿਲਾਂ ਜਿੰਨੀਆਂ ਵੀ ਫ਼ਿਲਮਾਂ ਦਾ ਪੀਟੀਸੀ ਬਾਕਸ ਆਫ਼ਿਸ 'ਚ ਪੀਟੀਸੀ ਪੰਜਾਬੀ 'ਤੇ ਦਿਖਾਈਆਂ ਗਈਆਂ ਹਨ ਉਹਨਾਂ ਸਭ ਨੂੰ ਹੀ ਦਰਸ਼ਕਾਂ ਨੇ ਬਹੁਤ ਪਿਆਰ ਦਿੱਤਾ ਹੈ।ਪੀਟੀਸੀ ਪਲੇਅ ਐਪ ‘ਤੇ ਜਿੱਥੇ ਪੀਟੀਸੀ ਪੰਜਾਬੀ ਦੇ ਸਾਰੇ ਸ਼ੋਅਜ਼ ਦਾ ਅਨੰਦ ਮਾਣ ਸਕਦੇ ਹੋ ਉੱਥੇ ਹੀ ਲਾਈਵ ਗੁਰਬਾਣੀ ਦਾ  ਪ੍ਰਸਾਰਣ ਵੀ ਐਪ ‘ਤੇ ਕੀਤਾ ਜਾ ਰਿਹਾ ਹੈ। ਇਸ ਲਈ ਹੁਣੇ ਡਾਊਨਲੋਡ ਕਰੋ ਪੀਟੀਸੀ ਪਲੇਅ ਐਪ ‘ਤੇ 7 ਚੈਨਲਾਂ ਸਮੇਤ ਦੇਖੋ ਦੇਸ਼ ਦੁਨੀਆਂ ਦੀ ਹਰ ਇੱਕ ਖ਼ਬਰ।

Related Post