ਨਵਰਾਜ ਹੰਸ ਨੇ ਆਪਣੇ ਭਤੀਜੇ ਦੀ ਤਸਵੀਰ ਸਾਂਝੀ ਕਰਕੇ, ਮਾਨਸੀ ਸ਼ਰਮਾ ਤੇ ਯੁਵਰਾਜ ਹੰਸ ਨੂੰ ਦਿੱਤੀ ਵਧਾਈ …!
Rupinder Kaler
May 13th 2020 06:45 AM --
Updated:
May 13th 2020 06:02 PM
ਟੀਵੀ ਸੀਰੀਅਲ ਛੋਟੀ ਸਰਦਾਰਨੀ ਵਿੱਚ ਨਜ਼ਰ ਆ ਚੁੱਕੀ ਅਦਾਕਾਰਾ ਮਾਨਸੀ ਸ਼ਰਮਾ ਮਾਂ ਬਣ ਗਈ ਹੈ । ਇਸ ਗੱਲ ਦੀ ਜਾਣਕਾਰੀ ਮਾਨਸੀ ਸ਼ਰਮਾ ਤੇ ਉਹਨਾਂ ਦੇ ਪਤੀ ਯੁਵਰਾਜ ਹੰਸ ਨੇ ਸੋਸ਼ਲ ਮੀਡੀਆ ਤੇ ਬੀਤੇ ਦਿਨ ਦਿੱਤੀ ਸੀ । ਹੁਣ ਉਹਨਾਂ ਨੇ ਬੱਚੇ ਦੀ ਤਸਵੀਰ ਸਾਂਝੀ ਕਰਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਹੈ । ਯੁਵਰਾਜ ਹੰਸ ਨੇ ਬੱਚੇ ਦੀ ਤਸਵੀਰ ਸਾਂਝੀ ਕਰਕੇ ਲਿਖਿਆ ਹੈ ‘Dont Worry Mamma And Papa Will Always Hold Your Hand And Guide You Forever.....Welcome #babyhans’