ਕਮੇਡੀ ਕੁਵੀਨ ਭਾਰਤੀ ਦੀ ਇਹ ਕਿਊਟ ਅਦਾ ਤੁਹਾਨੂੰ ਵੀ ਆਏਗੀ ਪਸੰਦ,ਵੇਖੋ ਵੀਡੀਓ
Shaminder
February 28th 2019 10:16 AM --
Updated:
February 28th 2019 10:46 AM
ਕਮੇਡੀ ਕਵੀਨ ਭਾਰਤੀ ਆਪਣੀ ਵਧੀਆ ਕਮੇਡੀ ਕਰਕੇ ਸਭ ਦੇ ਢਿੱਡੀਂ ਪੀੜਾਂ ਪਾ ਦਿੰਦੀ ਹੈ । ਉਸ ਦਾ ਸਭ ਤੋਂ ਕਿਊਟ ਅੰਦਾਜ਼ ਉਦੋਂ ਲੱਗਦਾ ਹੈ ਜਦੋਂ ਉਹ ਲੱਲੀ ਬਣ ਕੇ ਸਭ ਦਾ ਦਿਲ ਪਰਚਾਉਂਦੀ ਹੈ । ਇਸ ਅੰਦਾਜ਼ 'ਚ ਉਹ ਬੇਹੱਦ ਕਿਊਟ ਹੀ ਨਹੀਂ ਲੱਗਦੀ,ਬਲਕਿ ਆਪਣੇ ਇਸ ਅੰਦਾਜ਼ ਨਾਲ ਉਹ ਸਭ ਦਾ ਦਿਲ ਜਿੱਤ ਲੈਂਦੀ ਹੈ । ਕਮੇਡੀ ਕੁਵੀਨ ਭਾਰਤੀ ਨੇ ਆਪਣੇ ਇਸ ਅੰਦਾਜ਼ ਦਾ ਇੱਕ ਵੀਡੀਓ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ ।