10 ਦਿਨਾਂ ਦੇ ਅੰਦਰ ਨਵਾਂ ਗਾਣਾ ਲੈਕੇ ਆ ਰਹੇ ਨੇ ਗੈਰੀ ਸੰਧੂ |

By  PTC Buzz September 30th 2017 05:44 PM -- Updated: September 30th 2017 06:15 PM

ਆਪਣੇ ਹਾਲ ਹੀ ਵਿਚ ਰਿਲੀਜ਼ ਹੋਏ ਗੀਤ 'ਇੱਲੀਗਲ ਵੈਪਨ' ਨੂੰ ਮਿਲੇ ਹੁੰਗਾਰੇ ਨੂੰ ਲੈਕੇ ਗੈਰੀ ਸੰਧੂ ਬਹੁਤ ਖੁਸ਼ ਨੇ | ਇਹ ਗਾਣਾ ਗੈਰੀ ਨੇ 'ਗੁਲਾਬੀ ਕੁਈਨ' ਜੈਸਮੀਨ ਸੈਂਡਲਸ ਨਾਲ ਗਾਇਆ ਸੀ 'ਤੇ ਲੋਕਾਂ ਨੂੰ ਹਨ ਦੀ ਜੋਡੀ ਕਾਫੀ ਪਸੰਦ ਆਈ ਹੈ |

ਗੈਰੀ ਸੰਧੂ ਨੇ ਆਪਣੇ ਗਾਣੇ ਨੂੰ ਮਿਲ ਰਹੇ ਪਿਆਰ ਵਜੋਂ ਹਾਲ ਹੀ ਵਿੱਚ ਇਕ ਫੇਸਬੁੱਕ ਪੋਸਟ ਰਾਹੀਂ ਆਪਣੇ ਫੈਨਸ ਦਾ ਧੰਨਵਾਦ ਕੀਤਾ ਅਤੇ ਨਾਲ ਹੀ 10 ਦਿਨਾਂ ਦੇ ਅੰਦਰ ਇੱਕ ਨਵਾਂ ਗਾਣਾ ਕੱਢਣ ਦੀ ਘੋਸ਼ਣਾ ਵੀ ਕਰ ਦਿੱਤੀ |

Related Post