ਦੀਪ ਢਿੱਲੋਂ ਦੇ ਨਵੇਂ ਧਾਰਮਿਕ ਗੀਤ 'ਨਾਨਕ ਦੀ ਬਾਣੀ' ਦਾ ਪੀਟੀਸੀ ਪੰਜਾਬੀ 'ਤੇ ਹੋਵੇਗਾ ਪ੍ਰੀਮੀਅਰ

By  Shaminder August 17th 2019 10:14 AM

ਦੀਪ ਢਿੱਲੋਂ ਦਾ ਨਵਾਂ ਧਾਰਮਿਕ ਗੀਤ 'ਨਾਨਕ ਦੀ ਬਾਣੀ' ਦਾ ਪੀਟੀਸੀ ਪੰਜਾਬੀ 'ਤੇ 21 ਅਗਸਤ ਨੂੰ ਪ੍ਰੀਮੀਅਰ ਹੋਣ ਜਾ ਰਿਹਾ ਹੈ । ਇਸ ਧਾਰਮਿਕ ਗੀਤ ਦਾ ਅਨੰਦ ਤੁਸੀਂ ਪੀਟੀਸੀ ਚੱਕ ਦੇ ਅਤੇ ਪੀਟੀਸੀ ਪੰਜਾਬੀ 'ਤੇ ਮਾਣ ਸਕਦੇ ਹੋ । ਧਾਰਮਿਕ ਰੰਗ 'ਚ ਰੰਗੇ ਇਸ ਗੀਤ ਦੇ ਟਾਈਟਲ ਤੋਂ ਤਾਂ ਇਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਗੀਤ ਸਰੋਤਿਆਂ ਨੂੰ ਭਗਤੀ ਰਸ ਨਾਲ ਸਰਾਬੋਰ ਕਰੇਗਾ ।

ਹੋਰ ਵੇਖੋ :ਇੱਕ ਦੋਸਤ ਨੇ ਗਾਇਕ ਦੀਪ ਢਿੱਲੋਂ ਦੀ ਬਦਲ ਦਿੱਤੀ ਜ਼ਿੰਦਗੀ, ਜਨਮ ਦਿਨ ‘ਤੇ ਜਾਣੋਂ ਪੂਰੀ ਕਹਾਣੀ

deep dhillon deep dhillon

ਪੀਟੀਸੀ ਪੰਜਾਬੀ ਵੱਲੋਂ ਆਏ ਦਿਨ ਨਵੇਂ - ਨਵੇਂ ਗੀਤਾਂ ਦਾ ਪ੍ਰੀਮੀਅਰ ਕੀਤਾ ਜਾ ਰਿਹਾ ਹੈ। ਪੀਟੀਸੀ ਪੰਜਾਬੀ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਦੀ ਲਗਾਤਾਰ ਸੇਵਾ ਕਰ ਰਿਹਾ ਹੈ । ਇਹੀ ਕਾਰਨ ਹੈ ਕਿ ਪੀਟੀਸੀ ਪੰਜਾਬੀ ਦੁਨੀਆ ਭਰ 'ਚ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਨੰਬਰ -1 ਪੰਜਾਬੀ ਚੈਨਲ ਬਣ ਚੁੱਕਿਆ ਹੈ । ਇਸ ਦੇ ਨਾਲ ਗਾਇਕਾਂ ਨੂੰ ਵੀ ਕੌਮਾਂਤਰੀ ਪੱਧਰ 'ਤੇ ਪਛਾਣ ਮਿਲ ਰਹੀ ਹੈ ।

Related Post