ਦੀਪ ਮਣੀ ਦੇ ਗੀਤ ਮਿਲਣ ਨੇ ਪੰਜਾਬੀ ਇੰਡਸਟਰੀ ਚ ਪਾਈਆਂ ਧੂਮਾਂ

By  PTC Buzz October 3rd 2017 10:48 AM

ਦੀਪ ਮਣੀ ਤਿਆਰ ਨੇ ਇੱਕ ਵਾਰ ਫੇਰ ਤੋਂ ਸਾਰਿਆਂ ਨੂੰ ਆਪਣੀ ਆਵਾਜ਼ ਤੇ ਅੰਦਾਜ਼ ਦਾ ਦੀਵਾਨਾ ਬਣਾਉਣ ਲਈ |

ਹਾਲ ਹੀ ਵਿੱਚ ਉਹਨਾਂ ਦਾ ਇੱਕ ਗਾਣਾ ਰਿਲੀਜ਼ ਹੋਇਆ ਜਿਸਦਾ ਟਾਈਟਲ ਹੈ 'ਮਿਲਣ' ਹੈ | ਇਸ ਗਾਣੇ ਦੇ ਬੋਲ 'ਰਾਸ' 'ਤੇ ਅਰਜੁਨ ਦੋਨਾਂ ਨੇ ਮਿਲ ਕੇ ਲਿਖੇ ਹਨ 'ਤੇ ਵੀਡੀਓ ਬਣਾਈ ਹੈ ਹਸੀਂਥ ਪ੍ਰਹਿਰਾਣਾ ਨੇ | ਇਸ ਗਾਣੇ ਦਾ ਵੀਡੀਓ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ ਹਰ ਰੋਜ਼ ਇਸਦੇ ਵੀਯੂਸ ਲਗਾਤਾਰ ਵੱਧ ਰਹੇ ਹਨ |

Related Post