ਦੀਪ ਮਨੀ ਦਾ ਗੀਤ ਮਿਲਨ ਹੋਇਆ ਰਿਲੀਜ਼

By  PTC Buzz October 2nd 2017 06:49 AM

ਬਹੁਤ ਚਿਰ ਦੀ ਇੰਤਜ਼ਾਰ ਤੋਂ ਬਾਅਦ ਆਖ਼ਿਰਕਾਰ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਬਹੁਤ ਮਸ਼ਹੂਰ ਗਾਇਕ “ਦੀਪ ਮਨੀ” ਦਾ ਗੀਤ ਰਿਲੀਜ਼ ਹੋ ਹੀ ਗਿਆ |

ਜੀ ਹਾਂ ਦੀਪ ਮਨੀ ਦਾ ਗੀਤ "ਮਿਲਨ" ਜਿਸਦਾ ਸਭ ਨੂੰ ਬਹੁਤ ਚਿਰ ਤੋਂ ਇੰਤਜ਼ਾਰ ਸੀ ਉਹ ਰਿਲੀਜ਼ ਹੋ ਚੁਕਿਆ ਹੈ | ਇਸ ਗੀਤ ਦੇ ਵਿਚ ਦੀਪ ਮਨੀ ਦੇ ਸਾਥ ਬਹੁਤ ਮਸ਼ਹੂਰ ਗਾਇਕ ਅਰਜੁਨ ਨੇ | ਅਰਜੁਨ ਇਸ ਤੋਂ ਪਹਿਲਾਂ ਗੁਰੂ ਰੰਧਾਵਾ ਦੇ ਕੁਝ ਗੀਤਾਂ ਵਿਚ ਨਜ਼ਰ ਆ ਚੁਕੇ ਨੇ ਤੇ ਉਨ੍ਹਾਂ ਦਾ ਅੰਗਰੇਜ਼ੀ ਲਹਿਜ਼ਾ ਗੀਤ ਨੂੰ ਬਿਲਕੁਲ ਹਾਲੀਵੁਡ ਵਾਂਗ ਮਹਿਸੂਸ ਕਰਵਾਉਂਦਾ ਹੈ | ਦੀਪ ਮਨੀ ਤੇ ਅਰਜੁਨ ਦੀ ਇਹ ਮੇਲ ਵਾਲ਼ਾ ਗੀਤ ਮਿਲਨ ਬਾਕਮਾਲ ਹੈ | ਇਸ ਗੀਤ ਦਾ ਮਿਊਜ਼ਿਕ ਇੰਜੋ ਨੇ ਦਿੱਤਾ ਹੈ ਤੇ ਬੋਲ ਰਈਸ ਤੇ ਅਰਜੁਨ ਨੇ ਮਿਲ ਕੇ ਲਿਖੇ ਨੇ !

Related Post