ਦੇਖੋ ਬੱਬਲ ਰਾਏ ਦੀ ਨਵੀਂ ਲੁਕ

By  Pradeep Singh September 17th 2017 11:17 AM

ਇਕ ਸਮਾਂ ਸੀ ਜਦੋ ਪੰਜਾਬੀ ਕਲਾਕਾਰ ਕਾਮੇਡੀ ਕਿਰਦਾਰਾਂ ਲਈ ਹੀ ਜਾਣੇ ਜਾਂਦੇ ਸਨ ਤੇ ਬੋਲੀਵੁਡ ਦੇ ਕਲਾਕਾਰਾਂ ਦੀ ਤਰਾਂ ਆਪਣੀ ਫਿੱਟਨੈੱਸ ਤੇ ਕੁਝ ਖਾਸ ਕੰਮ ਨਹੀਂ ਸੀ ਕਰਦੇ | ਪਰ ਹੁਣ ਉਹ ਸਮਾਂ ਲੰਘ ਚੁੱਕਾ ਹੈ |

ਅੱਜ ਕਲ ਪੰਜਾਬੀ ਐਕਟਰਾਂ ਤੇ ਵੀ ਫਿੱਟਨੈੱਸ ਦਾ ਭੂਤ ਸਵਾਰ ਹੋ ਗਿਆ ਹੈ | ਇਸਦਾ ਪ੍ਰਤੱਖ ਉਦਾਹਰਣ ਹੈ ਬੱਬਲ ਰਾਏ ਵੱਲੋ ਸ਼ੇਅਰ ਕੀਤਾ ਗਿਆ ਓਹਨਾ ਦਾ ਫੇਸਬੁੱਕ ਪੋਸਟ ਜਿਸ ਵਿਚ ਉਹ ਆਪਣੇ ਸਿਕਸ ਪੈਕ ਐਬਸ ਵਾਲੀ ਬੌਡੀ ਦਿਖਾ ਰਹੇ ਹਨ|

Related Post