ਦੇਖੋ ਡੌਲੀ ਬਿੰਦ੍ਰਾ ਦੇ ਵੱਖਰੇ ਅੰਦਾਜ਼ ਦੀ ਇਕ ਝੱਲਕ

By  Pradeep Singh September 20th 2017 06:16 AM

ਅੱਜ ਕਲ ਪੰਜਾਬੀ ਫ਼ਿਲਮ ਇੰਡਸਟਰੀ ਦੇ ਵਿਚ ਸਿਰਫ਼ ਤੇ ਸਿਰਫ਼ ਇੱਕੋ ਫ਼ਿਲਮ ਦੀ ਚਰਚਾ ਹੋ ਰਹੀ ਹੈ ਤੇ ਉਹ ਫ਼ਿਲਮ ਹੈ "ਕਿਰਦਾਰ-ਏ-ਸਰਦਾਰ" |

ਇੱਕ-ਇੱਕ ਕਰਕੇ ਇਸਦੇ ਸਾਰੇ ਕਿਰਦਾਰਾਂ ਤੋਂ ਪਰਦਾ ਉੱਠਦਾ ਜਾ ਰਿਹਾ ਹੈ | ਹਾਲ ਹੀ ਵਿਚ ਕਿਰਦਾਰ-ਏ-ਸਰਦਾਰ ਦਾ ਇਕ ਹੋਰ ਡਾਇਲੋਗ ਪਰੋਮੋ ਰਿਲੀਜ਼ ਕੀਤਾ ਗਿਆ, ਜਿਸਦੇ ਵਿਚ ਹਿੰਦੀ ਟੈਲੀਵਿਜ਼ਨ ਦੀ ਮਸ਼ਹੂਰ ਅਦਾਕਾਰਾ ਡੌਲੀ ਬਿੰਦ੍ਰਾ ਦਾ ਬਹੁਤ ਹੀ ਜ਼ਬਰਦਸਤ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ |

Related Post