ਦਿਓ ਜੈਜ਼ ਧਾਮੀ ਨੂੰ ਉਸਦੇ ਅਗਲੇ ਗੀਤ ਲਈ ਸੁਝਾਅ

By  PTC Buzz November 4th 2017 07:17 PM

ਜੈਜ਼ ਧਾਮੀ ਨੇ ਆਪਣੇ ਫੇਸਬੁੱਕ ਪੇਜ ਤੇ ਇਕ ਬਹੁਤ ਹੀ ਕਮਾਲ ਦੀ ਵੀਡੀਓ ਸਾਂਝਾ ਕਿੱਤੀ ਜਿਸ ਵਿੱਚ ਉਹ ਬਹੁਤ ਹੀ ਦਿਲ ਨੂੰ ਛੂਹਣ ਵਾਲੇ ਗੀਤ ਨੂੰ ਇਕ ਵੱਖਰੇ ਅੰਦਾਜ਼ ਵਿੱਚ ਗਾਉਂਦੇ ਹੋਏ ਨਜ਼ਰ ਆ ਰਹੇ ਨੇ |

ਉਨ੍ਹਾਂ ਨੇ ਸੁਰਖੀ ਦੇ ਵਿੱਚ ਲਿਖਿਆ ਕਿ “ਸਾੜੀ, ਜ਼ੁਲਫ਼ਾਂ ਤੇ ਬੇਪਰਵਾਹੀਆਂ ਦੇ ਫੈਨਸ ਲਈ ਇਕ ਨਵਾਂ ਅੰਦਾਜ਼ ਏ |" ਕ੍ਰਿਪਾ ਕਰ ਇਸ ਗੀਤ ਨੂੰ ਸੁਣੋ ਤੇ ਆਪਣਾ ਕੀਮਤੀ ਸੁਝਾਅ ਦਿਓ | ਇਸ ਕਰਕੇ ਜੇ ਤੁਸੀਂ ਵੀ ਹਾਲੇ ਤੱਕ ਉਨ੍ਹਾਂ ਦਾ ਇਹ ਗੀਤ ਨਹੀਂ ਸੁਣਿਆ ਹੈ ਤੇ ਜੈਜ਼ ਧਾਮੀ (Jazz Dhami) ਦੇ ਫੇਸਬੁੱਕ ਵਾਲ ਤੇ ਜਾ ਕੇ ਜ਼ਰੂਰ ਦੇਖੋ !

Related Post