ਧਿਆਨ ਰੱਖੋ ਇਨ੍ਹਾਂ ਗਲ੍ਹਾਂ ਦਾ, ਇਕ ਵਧੀਆ ਸਵੇਰ ਲਈ

By  Gourav Kochhar October 16th 2017 12:16 PM

ਸੌਣ ਤੋਂ ਪਹਿਲਾਂ:

1. ਥੋੜੀ ਜਹੀ ਕਸਰਤ ਕਰੋ |

2. ਕਿਤਾਬ ਪੜੋ |

3. ਆਪਣੇ ਫੋਨ, ਟੀਵੀ, ਟੈਬਲੇਟ ਆਦਿ ਹਰ ਇਲੈਕਟ੍ਰਾਨਿਕ ਗੇਜਟ ਨੂੰ ਘਟੋ ਘੱਟ ਅੱਧਾ ਘੰਟਾ ਪਹਿਲਾਂ ਹੀ ਬੰਦ ਕਰਕੇ ਰੱਖਦੋ |

4. ਪੂਰੇ ਸਮੇਂ ਦੀ ਨੀਂਦ ਲਓ |

5. ਖੱਬੇ ਪਾਸੇ ਸੌਣ ਦੀ ਕੋਸ਼ਿਸ਼ ਕਰੋ |

6. ਹਮੇਸ਼ਾ ਹਨੇਰੇ 'ਚ ਸੌਣ ਦੀ ਕੋਸ਼ਿਸ਼ ਕਰੋ |

ਸਵੇਰੇ ਉੱਠ ਕੇ:

1. ਘੱਟੋ ਘੱਟ ਸੱਤ ਮਿੰਟ ਸੈਰ ਜਾਂ ਕਸਰਤ ਕਰੋ |

2. ਠੰਡੇ ਪਾਣੀ ਨਾਲ ਨਹਾਓ |

3. ਨਾਸ਼ਤੇ 'ਚ ਦਹੀਂ ਖਾਓ |

4. ਅੱਜ ਦੇ ਦਿਨ 'ਚ ਕਰਨ ਵਾਲੇ ਕੰਮਾਂ ਦੀ ਸੂਚੀ ਬਣਾਓ ਅਤੇ ਪੇਪਰ ਤੇ ਲਿਖੋ |

Related Post