ਨੁਪੂਰ ਸਿੱਧੂ ਨਰਾਇਣ ਨਵੇਂ ਗੀਤ 'ਦਿਲਬਰ' ਨਾਲ ਜਲਦ ਹੋਣਗੇ ਹਾਜ਼ਰ 

By  Shaminder March 16th 2019 03:28 PM -- Updated: March 18th 2019 11:14 AM

ਪੀਟੀਸੀ ਸਟੂਡਿਓ ਅਤੇ ਪੀਟੀਸੀ ਰਿਕਾਰਡਸ ਪੇਸ਼ ਕਰਨ ਜਾ ਰਹੇ ਨੇ ਨੁਪੂਰ ਸਿੱਧੂ ਨਰਾਇਣ ਦਾ ਇੱਕ ਹੋਰ ਨਵਾਂ ਗੀਤ 'ਦਿਲਬਰ' । ਇਹ ਗੀਤ ਅਠਾਰਾਂ ਮਾਰਚ ਨੂੰ ਰਿਲੀਜ਼ ਹੋਣ ਜਾ ਰਿਹਾ ਹੈ ।ਅਠਾਰਾਂ ਮਾਰਚ ਦਿਨ ਸੋਮਵਾਰ ਸਵੇਰੇ ਦਸ ਵਜੇ ਪੀਟੀਸੀ ਪੰਜਾਬੀ 'ਤੇ ਇਸ ਦਾ ਐਕਸਕਲੁਸਿਵ ਵੀਡੀਓ ਤੁਸੀਂ ਵੇਖ ਸਕਦੇ ਹੋ । ਇਸ ਤੋਂ ਪਹਿਲਾਂ ਵੀ ਨੁਪੂਰ ਸਿੱਧੂ ਨਰਾਇਣ ਵੱਲੋਂ ਗੀਤ ਸੁਣ ਵੰਝਲੀ ਗਾਇਆ ਗਿਆ ਸੀ ।

ਹੋਰ ਵੇਖੋ :ਕਿਸਾਨਾਂ ਨੂੰ ਅਦਾਕਾਰ ਧਰਮਿੰਦਰ ਦੇ ਰਹੇ ਨੇ ਸੁਨੇਹਾ,ਖੇਤੀ ਕਰਮਾਂ ਸੇਤੀ ਤਾਂ ਹੀ ਪੈਂਦੀਆਂ ਨੇ ਬਰਕਤਾਂ,ਵੇਖੋ ਵੀਡੀਓ

https://www.youtube.com/watch?v=Z7nOYUOqRqY&feature=youtu.be

ਜਿਸ ਨੂੰ ਸਰੋਤਿਆਂ ਵੱਲੋਂ ਭਰਵਾਂ ਪਿਆਰ ਦਿੱਤਾ ਗਿਆ ਸੀ ਅਤੇ ਹੁਣ ਮੁੜ ਤੋਂ ਉਹ ਆਪਣੇ ਨਵੇਂ ਗੀਤ ਨਾਲ ਹਾਜ਼ਰ ਹੋ ਰਹੇ ਨੇ । ਦੱਸ ਦਈਏ ਕਿ ਪੀਟੀਸੀ ਸਟੂਡਿਓ ਵੱਲੋਂ ਹਰ ਹਫ਼ਤੇ ਦੋ ਗੀਤ ਕੱਢੇ ਜਾਂਦੇ ਨੇ,ਸੋਮਵਾਰ ਅਤੇ ਵੀਰਵਾਰ ਨੂੰ। ਪੀਟੀਸੀ ਸਟੂਡਿਓ ਦੀ ਸ਼ੁਰੂਆਤ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ ਦੇ ਮੌਕੇ 'ਤੇ ਕੀਤੀ ਗਈ ਸੀ ।

ptc studio ptc studio

 

Related Post