ਗਾਇਕ ਦਿਲਜੀਤ ਦੋਸਾਂਝ ਨੇ ਇੱਕ ਵਾਰ ਫਿਰ ਵਧਾਇਆ ਸਿੱਖ ਭਾਈਚਾਰੇ ਦਾ ਮਾਣ !
Rupinder Kaler
June 6th 2019 03:31 PM --
Updated:
June 6th 2019 03:54 PM
ਗਾਇਕ ਦਿਲਜੀਤ ਦੋਸਾਂਝ ਹਰ ਇੱਕ ਦੀ ਪਹਿਲੀ ਪਸੰਦ ਹਨ, ਚਾਹੇ ਉਹ ਗਾਇਕੀ ਦਾ ਖੇਤਰ ਹੋਵੇ ਜਾਂ ਫਿਰ ਅਦਾਕਾਰੀ ਦਾ । ਹਰ ਕੋਈ ਉਹਨਾਂ ਨੂੰ ਪਸੰਦ ਕਰਦਾ ਹੈ, ਤੇ ਇਹ ਗੱਲ ਕਈ ਕੌਮਾਂਤਰੀ ਬਰੈਂਡ ਵੀ ਜਾਣ ਗਏ ਹਨ । ਇਸੇ ਲਈ ਦਿਲਜੀਤ ਕਈ ਕੌਮਾਂਤਰੀ ਕੰਪਨੀਆਂ ਦੇ ਬਰੈਂਡ ਅੰਬੈਸਡਰ ਹਨ । ਉਹ ਅਕਸਰ ‘Nestle’s Maggi, Coca Cola, Flipkart, FBB’ ਦੇ ਇਸਤਿਹਾਰਾਂ ਵਿੱਚ ਨਜ਼ਰ ਆਉਂਦੇ ਹਨ ।