ਜਿੰਮੀ ਚੂ-ਚੂ ਗਾਣੇ ਨੂੰ ਲੈ ਕੇ ਗਾਇਕ ਦਿਲਜੀਤ ਦੋਸਾਂਝ ਨੇ ਸੁਣਾਈ ਇੱਕ ਕਹਾਣੀ, ਦੇਖੋ ਵੀਡਿਓ
Rupinder Kaler
March 8th 2019 05:55 PM
ਗਾਇਕ ਦਿਲਜੀਤ ਦੋਸਾਂਝ ਨੇ ਇੱਕ ਨਿੱਜੀ ਚੈਨਲ ਦੇ ਸ਼ੋਅ ਵਿੱਚ ਆਪਣਾ ਨਵਾਂ ਗਾਣਾ "ਜਿੰਮੀ ਚੂ-ਚੂ" ਗਾਇਆ ਹੈ । ਦਿਲਜੀਤ ਨੇ ਇਸ ਗਾਣੇ ਨੂੰ ਲੈ ਕੇ ਇੱਕ ਕਹਾਣੀ ਵੀ ਸੁਣਾਈ ਹੈ । ਦਿਲਜੀਤ ਮੁਤਾਬਿਕ ਇਹ ਗਾਣਾ ਏਨਾ ਠੇਠ ਹੈ ਕਿ ਇਸ ਨੂੰ ਸਮਝਣ ਲਈ ਇਹ ਕਹਾਣੀ ਸੁਣਾਨੀ ਜ਼ਰੂਰੀ ਹੈ । ਇਸ ਗਾਣੇ ਨੂੰ ਲੈ ਕੇ ਦਿਲਜੀਤ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਵੀ ਪਾਈ ਹੈ ।