ਚਮਕੀਲੇ ਕੱਪੜੇ ਅਤੇ ਗਹਿਣੇ ਪਾਕੇ ਸੈਡ ਗੀਤ ਲਿਆ ਰਿਹਾ ਹਨ ਦਿਲਜੀਤ ਦੋਸਾਂਝ

By  Rajan Sharma August 13th 2018 11:12 AM -- Updated: August 13th 2018 02:07 PM

ਅਸੀ ਤਾਂ ਸੋਚਿਆ ਸੀ ਦੋਸਾਂਝਾਵਾਲਾ ਸੈਡ ਹੋਵੇਗਾ ਪਰ ਹੁਣ ਤਾਂ ਕੁਝ ਹੋਰ ਹੀ ਹੋ ਰਿਹਾ ਹੈ| ਜਿਵੇਂ ਕਿ ਦਿਲਜੀਤ ਦੋਸਾਂਝ diljit dosanjh ਨੇ ਪਹਿਲਾ ਦੱਸਿਆ ਸੀ ਕਿ ਉਹ ਇੱਕ ਨਵਾਂ ਗੀਤ ਲੈਕੇ ਆ ਰਹੇ ਹਨ ਜੋ ਕਿ ਇੱਕ ਬੜਾ ਹੀ ਸੈਡ ਗੀਤ punjabi song ਹੋਣ ਵਾਲਾ ਹੈ ਪਰ ਜੇਕਰ ਉਹਨਾਂ ਦੀਆਂ ਹਾਲ ਹੀ ਵਿੱਚ ਸਾਂਝਾ ਕੀਤੀਆਂ ਇੰਸਟਾਗ੍ਰਾਮ ਦੀਆਂ ਪੋਸਟਾਂ ਦੇਖੀਏ ਤਾਂ ਕੁਝ ਹੋਰ ਹੀ ਲੱਗ ਰਿਹਾ ਹੈ| ਇਹਨਾਂ ਸੱਭ ਪੋਸਟਾਂ ਨੂੰ ਦੇਖਕੇ ਤਾਂ ਕੋਈ ਵੀ ਨਹੀਂ ਕਹਿ ਸਕਦਾ ਕਿ ਉਹਨਾਂ ਦਾ ਆਉਣ ਵਾਲਾ ਗੀਤ ਇੱਕ ਸੈਡ ਗੀਤ ਹੋਵੇਗਾ|

https://www.instagram.com/p/BmWdx5FBGGi/?taken-by=diljitdosanjh

ਇਹਨਾਂ ਸਾਰੀਆਂ ਪੋਸਟਾਂ ਅਤੇ ਵੀਡੀਓ ਵਿੱਚ ਇੱਕ ਗੱਲ ਹੀ ਦੁਬਾਰਾ ਦੁਬਾਰਾ ਦੁਹਰਾਈ ਹੈ ਅਤੇ ਉਹ ਹੈ "ਪੁੱਤ ਜੱਟ ਦਾ" punjabi song ਜੋ ਕਿ ਲੱਗਦਾ ਹੈ ਉਹਨਾਂ ਦਾ ਅੱਗਲਾ ਆਉਣ ਵਾਲਾ ਗੀਤ ਹੋ ਸਕਦਾ ਹੈ| ਆਪਣੀਆਂ ਇਹਨਾਂ ਸਾਰੀਆਂ ਪੋਸਟਾਂ ਵਿੱਚ ਦਿਲਜੀਤ diljit dosanjh ਬੜੇ ਹੀ ਚਮਕੀਲੇ ਕੱਪੜਿਆਂ ਅਤੇ ਗਹਿਣਿਆਂ ਵਿੱਚ ਨਜ਼ਰ ਆ ਰਹੇ ਹਨ|

https://www.instagram.com/p/BmXRPD9BQLi/?taken-by=diljitdosanjh

ਉਹਨਾਂ ਨੇ ਆਪਣੀ ਇੱਕ ਪੋਸਟ ਸਾਂਝਾ ਕਰਦੇ ਹੋਏ ਲਿਖਿਆ ਕਿ: Oh Tera Ki Plan An DosanjhanWaleya ? Kahee Sad Song Jana .. Kapdey Tere Samjh ni aa Rahe...Mainu ? Chanua Ki An Bhai ?. ਇਹ ਗੱਲ ਤਾਂ ਸੋਚਣੀ ਔਖੀ ਹੀ ਹੈ ਕਿ ਦਿਲਜੀਤ ਦਾ ਆਉਣ ਵਾਲਾ ਗੀਤ ਸੈਡ ਹੋਵੇਗਾ ਜਾਂ ਫਿਰ ਕੋਈ ਹੋਰ|

https://www.instagram.com/p/BmZ1dFyBFC0/?taken-by=diljitdosanjh

ਦਿਲਜੀਤ diljit dosanjh ਦੇ ਅੱਜ ਤੱਕ ਜਿੰਨੇ ਵੀ ਗੀਤ ਅਤੇ ਫ਼ਿਲਮਾਂ ਆਈਆਂ ਹਨ ਸੱਭ ਨੂੰ ਹੀ ਲੋਕਾਂ ਵੱਲੋਂ ਬਹੁਤ ਹੀ ਭਰਵਾਂ ਹੁੰਗਾਰਾ ਦਿੱਤਾ ਗਿਆ ਹੈ | ਹਾਲ ਹੀ ਵਿੱਚ ਇਹਨਾਂ ਦੀ ਇੱਕ ਐਲਬੰਬ ”ਕੌਂਫੀਡੈਂਸ਼ਲ” punjabi song ਆਈ ਸੀ ਵੈਸੇ ਤਾਂ ਉਸ ਐਲਬੰਬ ਦੇ ਸਾਰੇ ਗੀਤਾਂ ਨੂੰ ਹੀ ਕਾਫੀ ਪਸੰਦ ਕੀਤਾ ਗਿਆ ਸੀ ਪਰ ਉਸ ਐਲਬੰਬ ਦਾ ਗੀਤ ” ਹਾਈ ਐਂਡ ” ਜਿਸਨੂੰ ਕਿ ਯੂਟਿਊਬ ਤੇ 60 ਮਿਲੀਆਂ ਤੋਂ ਵੀ ਜਿਆਦਾ ਵਾਰ ਵੇਖਿਆ ਜਾ ਚੁੱਕਾ ਹੈ|

https://www.instagram.com/p/BmXZLlqh0um/?taken-by=diljitdosanjh

Related Post