ਕਮਲ ਖਾਨ ਤੇ ਕੁੰਵਰ ਵਿਰਕ ਦੀ ਜੋਡੀ ਦਿਖਾਏਗੀ ਇਕ ਵਾਰ ਫ਼ੇਰ ਕਮਾਲ

By  PTC Buzz September 10th 2017 05:11 AM -- Updated: September 10th 2017 05:51 AM

ਚਾਦਰਾ ਵਰਗਾ ਸੁਪਰਹਿੱਟ ਗੀਤ ਦੇਣ ਤੋਂ ਬਾਅਦ ਇਕ ਵਾਰ ਫੇਰ ਕਮਲ ਖਾਨ ਤੇ ਕੁਂਵਰ ਵਿਰਕ ਦੀ ਜੋੜੀ ਕਮਾਲ ਦਿਖਾਉਣ ਲਈ ਤਿਆਰ ਹੈ|

ਉਹਨਾਂ ਦੇ ਨਵੇਂ ਗੀਤ ਦਾ ਨਾਂ ਹੈ ‘ਦਿੱਲੀ ਸਾਰਾ’ ਜਿਸ ਦਾ ਪੋਸਟਰ ਜਾਰੀ ਹੋ ਗਿਆ ਹੈ| ਹੁਣ ਦੇਖਣਾ ਇਹ ਹੈ ਕੇ ਕਮਲ ਖਾਨ ਤੇ ਕੁਂਵਰ ਵਿਰਕ ਦੀ ਜੋੜੀ ਦੋਬਾਰਾ ਧੁੰਮਾਂ ਪਾਉਂਦੀ ਹੈ ਯਾ ਨਹੀਂ|

Related Post