ਦਿਲਪ੍ਰੀਤ ਢਿੱਲੋਂ, ਸੱਤਾ ਤੇ ਦੇਸੀ ਕਰਿਊ ਦੀ ਜੋੜੀ ਫਿਰ ਤੋਂ ਆ ਰਹੀ ਹੈ ਪਟਾਕੇ ਪਾਉਣ

By  Pradeep Singh September 14th 2017 07:55 AM -- Updated: September 14th 2017 08:00 AM

ਦੇਸੀ ਕਰਿਊ ਦੇ ਗੋਲਡੀ ਤੇ ਦਿਲਪ੍ਰੀਤ ਢਿੱਲੌਂ ਦੀ ਜੋੜੀ ਇਕ ਵਾਰ ਫਿਰ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਧੁੱਮਾਂ ਪਾਉਂਦੀ ਹੋਈ ਨਜ਼ਰ ਆਏਗੀ |

ਜੀ ਹਾਂ ਗੋਲਡੀ ਅਤੇ ਦਿਲਪ੍ਰੀਤ ਢਿੱਲੋਂ ਦੀ ਜੋੜੀ ਪਹਿਲਾਂ‘ਗੁਲਾਬ’ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ ਹਿਲਾ ਚੁੱਕੀ ਹੈ | ਹੁਣ ਇਹਨਾਂ ਦੀ ਜੋੜੀ ਇਕ ਵਾਰ ਫਿਰਤੋਂ ਧੁੱਮਾਂ ਪਾਉਣ ਲਈ ਤਿਆਰ ਹੈ | ਦੇਸੀ ਕਰਿਊ ਨੇ ਆਪਣੇ ਫੇਸਬੁੱਕ ਪੇਜ ਤੇ ਇਕ ਵੀਡੀਓ ਸੱਬ ਨਾਲ ਸਾਂਝੀ ਕੀਤੀ ਜਿਸ ਵਿਚ ਸੱਤਾ, ਗੋਲਡੀ ਅਤੇ ਦਿਲਪ੍ਰੀਤ ਤਿੰਨੋ ਹੀ ਨਜ਼ਰ ਆ ਰਹੇ ਨੇ ਅਤੇ ਨਾਲ ਹੀ ਇਕ ਗੀਤ ਪਿੱਛੇ ਵੱਜ ਰਿਹਾ ਹੈ | ਓਹਨਾ ਨੇ ਵੀਡੀਓ 'ਚ ਕਿਹਾ ਕੇ ਦਰਸ਼ਕਾਂ ਨੂੰ ਜਲਦ ਹੀ ਇਕ ਨਵਾਂ ਪਟਾਕਾ ਸੁਨਣ ਨੂੰ ਮਿਲੇਗਾ|

Related Post