ਤੁਸੀਂ ਵੀ ਟੀਵੀ 'ਤੇ ਛਾਉਣਾ ਚਾਹੁੰਦੇ ਹੋ ਤਾਂ 'ਪੀਟੀਸੀ ਚੱਕ ਦੇ' ਦੇ ਰਿਹਾ ਮੌਕਾ ,ਵੇਖੋ ਵੀਡਿਓ 

By  Shaminder November 14th 2018 11:05 AM

ਤੁਸੀਂ ਵੀ ਆਉਣਾ ਚਾਹੁੰਦੇ ਹੋ ਟੀਵੀ 'ਤੇ ਅਤੇ ਛਾ ਜਾਣਾ ਚਾਹੁੰਦੇ ਹੋ ਟੀਵੀ ਤੇ ਤਾਂ ਬਣਾਉ ਆਪਣੇ ਪਸੰਦੀਦਾ ਗੀਤਾਂ ਦੇ ਤਿੰਨ ਵੀਡਿਓ ਅਤੇ ਭੇਜ ਦਿਉ ਸਾਨੂੰ ਵਾਟਸਐੱਪ ਨੰਬਰ 9667066363 'ਤੇ ।ਪੀਟੀਸੀ ਚੱਕ ਦੇ ਤੁਹਾਡੇ ਲਈ ਲੈ ਕੇ ਆਇਆ ਹੈ ਇੱਕ ਮੌਕਾ ਟੀਵੀ 'ਤੇ ਛਾ ਜਾਣ ਦਾ । ਤੁਸੀਂ ਸਾਨੂੰ ਤਿੰਨ ਗੀਤਾਂ ਦੇ ਵੀਡਿਓ ਬਣਾ ਕੇ ਭੇਜ ਸਕਦੇ ਹੋ ।

ਹੋਰ ਵੇਖੋ : ਵੇਖੋ ‘ਸਿਰਜਨਹਾਰੀ’ ਸਨਮਾਨ ਨਾਰੀ ਦਾ ਐਤਵਾਰ ਨੂੰ ਪੀਟੀਸੀ ਪੰਜਾਬੀ ‘ਤੇ

https://www.facebook.com/ptcpunjabi/videos/1894678183963937/

ਇਨ੍ਹਾਂ ਵੀਡਿਓ ਨੂੰ ਪੀਟੀਸੀ ਚੱਕ ਦੇ 'ਤੇ ਤੁਹਾਡੀ ਰਿਕਵੈਸਟ ਵੀਡਿਓ ਦੇ ਨਾਲ ਵਿਖਾਇਆ ਜਾਏਗਾ ਤੁਹਾਡਾ ਪਸੰਦੀਦਾ ਗੀਤ ਤਾਂ ਫਿਰ ਸੋਚ ਕੀ ਰਹੋ ਚੁੱਕੋ ਆਪਣਾ ਮੋਬਾਇਲ ਫੋਨ 'ਤੇ ਬਣਾਉ ਆਪਣਾ ਵੀਡਿਓ 'ਤੇ ਸਾਨੂੰ ਭੇਜ ਦਿਉ ਅਤੇ ਫਿਰ ਤੁਹਾਡੀ ਰਿਕਵੈਸਟ ਵੀਡਿਓ ਦੇ ਨਾਲ ਤੁਹਾਡਾ ਪਸੰਦੀਦਾ ਗੀਤ ਵਿਖਾਇਆ ਜਾਏਗਾ ।

ptc chakk de ptc chakk de

ਪੀਟੀਸੀ ਚੱਕ ਦੇ 'ਤੇ ਹਰ ਸੋਮਵਾਰ ਤੋਂ ਐਤਵਾਰ ਤੱਕ ਇਸ ਪ੍ਰੋਗਰਾਮ ਦਾ ਪ੍ਰਸਾਰਣ ਰਾਤ ਨੂੰ ਨੌ ਵਜੇ ਤੱਕ ਕੀਤਾ ਜਾਏਗਾ ।ਪੀਟੀਸੀ ਚੱਕ ਦੇ 'ਤੇ ਸ਼ੁਰੂ ਹੋਣ ਜਾ ਰਹੇ ਇਸ ਨਵੇਂ ਸ਼ੋਅ ਦਾ ਤੁਸੀਂ ਵੀ ਹਿੱਸਾ ਬਣ ਕੇ ਆਪਣੇ ਆਪ ਨੂੰ ਟੀਵੀ 'ਤੇ ਵੇਖ ਸਕਦੇ ਹੋ । ਸੋ ਸਾਨੂੰ ਭੇਜੋ ਆਪਣੇ ਵੀਡਿਓ ਇਸ ਵਾਟਸਐਪ ਨੰਬਰ 9667066363 ''ਤੇ ਫੋਨ ਨੰਬਰ ਨੋਟ ਕਰ ਲਉ।

Related Post