ਕੌਰ-ਬੀ, ਅਮਰ ਨੂਰੀ ਤੇ ਸਰਦੂਲ ਸੰਕਦਰ ਨੇ ਇੱਕਠਿਆਂ ਸਟੇਜ਼ ਕੀਤਾ ਸਾਂਝਾ, ਪੁਰਾਣੇ ਗਾਣੇ ਤੇ ਝੂਮਿਆ ਹਰ ਕੋਈ, ਦੇਖੋ ਵੀਡਿਓ

By  Rupinder Kaler January 17th 2019 09:17 AM

ਕੁਝ ਗਾਣੇ ਅਜਿਹੇ ਹੁੰਦੇ ਹਨ ਜਿਹੜੇ ਕਦੇ ਵੀ ਪੁਰਾਣੇ ਨਹੀਂ ਹੁੰਦੇ ਅਜਿਹਾ ਹੀ ਇੱਕ ਗਾਣਾ ਹੈ 'ਪਿੱਛੇ ਪਿੱਛੇ ਆਉਂਦਾ ਮੇਰੀ ਚਾਲ ਵੇਂਦਾ ਆਈ ਚੀਰੇ ਵਾਲਿਆ ਵੇਖਦਾ ਆਈਂ ਵੇ ਮੇਰਾ ਲੋਂਗ ਗਵਾਚਾ' ਇਸ ਗਾਣੇ ਨੂੰ ਕੌਰ-ਬੀ, ਅਮਰ ਨੂਰੀ ਤੇ ਸਰਦੂਲ ਸਕੰਦਰ ਨੇ ਆਪਣੇ ਹੀ ਅੰਦਾਜ਼ ਵਿੱਚ ਗਾਇਆ ਹੈ । ਇਸ ਗਾਣੇ ਦੀ ਵੀਡਿਓ ਕੌਰ-ਬੀ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ ।

kaur b, Sardool Sikander, Amar Noori kaur b, Sardool Sikander, Amar Noori

ਇਸ ਵੀਡਿਓ ਵਿੱਚ ਕੌਰ-ਬੀ ਦੇ ਨਾਲ ਨਾਲ ਅਮਰ ਨੂਰੀ ਤੇ ਸਰਦੂਲ ਸਕੰਦਰ ਵੀ ਇਹ ਗਾਣਾ ਗਾ ਰਹੇ ਹਨ । ਇਸ ਵੀਡਿਓ ਵਿੱਚ ਉਹਨਾਂ ਦੇ ਨਾਲ ਕੁਝ ਹੋਰ ਕਲਾਕਾਰ ਵੀ ਸਟੇਜ ਸਾਂਝੀ ਕਰ ਰਹੇ ਹਨ

kaur b, Sardool Sikander, Amar Noori kaur b, Sardool Sikander, Amar Noori

ਹਰ ਕੋਈ ਇਸ ਗਾਣੇ ਨੂੰ ਇੰਜੁਆਏ ਕਰ ਰਿਹਾ ਹੈ । ਇਸ ਵੀਡਿਓ ਨੂੰ ਕੌਰ-ਬੀ ਨੇ ਇੱਕ ਕੈਪਸ਼ਨ ਵੀ ਦਿੱਤਾ ਹੈ ਜਿਸ ਵਿੱਚ ਉਸ ਨੇ ਲਿਖਿਆ ਹੈ  “Duet With Living Legend #SardoolSikander ji Nd #AmarNoori ji Bhut Chnga Lagda Hamesha Aapne Seniors Naal Stage Share kr k Big Congrts&Thnx Sikander Family #Respct2AllArtists ” ਇਸ ਵੀਡਿਓ ਨੂੰ ਲੋਕਾਂ ਵੱਲੋਂ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ ਤੇ ਕੌਰ ਬੀ ਦੇ ਪ੍ਰਸ਼ੰਸਕ ਇਸ ਵੀਡਿਓ ਨੂੰ ਲਾਈਕ ਕਰਨ ਦੇ ਨਾਲ ਨਾਲ ਕਮੈਂਟ ਵੀ ਦੇ ਰਹੇ ਹਨ ।

https://www.instagram.com/p/BstLtcrHuAW/

Related Post