ਇਹ ਗੀਤ ਹੋ ਰਿਹਾ ਹੈ ਸੋਸ਼ਲ ਮੀਡਿਆ ਤੇ ਬਹੁਤ ਵਾਇਰਲ

By  PTC Buzz October 6th 2017 10:56 AM

ਗਾਇਕ ਗੁਰਵਿੰਦਰ ਬਰਾੜ ਦਾ ਹਾਲ ਹੀ 'ਚ ਰਿਲੀਜ਼ ਹੋਇਆ ਗੀਤ "Viah Wala Din" ਮਿਊਜ਼ਿਕ ਲਵਰਸ ਵੱਲੋਂ ਕਾਫੀ ਪਸੰਦ ਕਿੱਤਾ ਜਾ ਰਿਹਾ ਹੈ |

https://youtu.be/pYTGQq1ag6A

ਇਸ ਗੀਤ ਨੂੰ ਗਾਇਆ ਵੀ Gurvinder Brar ਨੇ ਹੈ ਤੇ ਇਸਦੇ ਬੋਲ ਵੀ ਉਨ੍ਹਾਂ ਦੇ ਹੀ ਨੇ | ਜੋ ਕਿ ਬਹੁਤ ਦਿਲ ਨੂੰ ਛੂਨ ਵਾਲੇ ਨੇ | ਹੁਣ ਲੋਕ ਆਪਣੇ ਫੇਸਬੁੱਕ ਪੇਜ ਤੇ, ਅਤੇ ਇੰਸਟਾਗ੍ਰਾਮ ਤੇ ਇਸ ਗੀਤ ਦੀ ਮਸ਼ਹੂਰ ਪੰਕਤੀ ਦਾ ਸਟੇਟਸ ਪਾ ਰਹੇ ਨੇ | ਇਸ ਦਾ ਮਿਊਜ਼ਿਕ ਗੈਂਗ ਸਟੂਡੀਓਜ਼ ਨੇ ਦਿੱਤਾ ਹੈ ਤੇ ਇਸ ਦੀ ਵੀਡੀਓ ਜੋਟ ਸੋਹਲ ਨੇ ਬਣਾਈ ਹੈ | ਜੋ ਸੋਸ਼ਲ ਮੀਡਿਆ ਤੇ ਕਾਫੀ ਵਾਇਰਲ ਹੋ ਰਹੀ ਹੈ |

Related Post