ਜਦੋਂ ਸ਼ੂਟਿੰਗ ਦੌਰਾਨ ਇਹ ਕੰਮ ਕਰਨਾ ਹੀ ਭੁੱਲ ਗਈ ਅਦਾਕਾਰਾ,ਵੀਡੀਓ ਵੇਖ ਕੇ ਤੁਹਾਡਾ ਵੀ ਨਿਕਲ ਜਾਏਗਾ ਹਾਸਾ

By  Shaminder November 26th 2019 05:01 PM

ਏਕਤਾ ਕਪੂਰ ਦੇ ਇੱਕ ਟੀਵੀ ਸੀਰੀਅਲ ਦੀ ਸ਼ੂਟਿੰਗ ਚੱਲ ਰਹੀ ਸੀ । ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਲਗਾਤਾਰ ਸਾਹਮਣੇ ਆਉਂਦੇ ਰਹਿੰਦੇ ਨੇ ।ਇਸ ਸੀਰੀਅਲ 'ਚ ਪ੍ਰੇਰਣਾ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਏਰਿਕ ਫਰਨਾਡੇਜ਼ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ । ਜਿਸ ਨੂੰ ਏਰਿਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ ।

ਹੋਰ ਵੇਖੋ:ਕਿਸੇ ਵੀ ਤਸਵੀਰ ’ਚ ਏਕਤਾ ਕਪੂਰ ਆਪਣੇ ਬੇਟੇ ਰਵੀ ਦਾ ਨਹੀਂ ਦਿਖਾਉਂਦੀ ਚਿਹਰਾ, ਇਸ ਪਿੱਛੇ ਹੈ ਇਹ ਵੱਡਾ ਰਾਜ਼

https://www.instagram.com/p/B5RsBKhlgQ-/

ਇਸ ਵੀਡੀਓ 'ਚ ਦਿਲਚਸਪ ਗੱਲ ਇਹ ਹੈ ਕਿ ਏਰਿਕਾ ਜਦੋਂ ਆਪਣੇ ਸੀਰੀਅਲ ਦੇ ਸੀਨ ਲਈ ਸ਼ੂਟ 'ਤੇ ਪਹੁੰਚੀ ਤਾਂ ਉਹ ਚੋਲੀ ਦੇ ਨਾਲ ਆਪਣਾ ਲਹਿੰਗਾ ਪਾਉਣਾ ਹੀ ਭੁੱਲ ਗਈ ਅਤੇ ਜੀਨਸ ਨਾਲ ਹੀ ਸੈੱਟ 'ਤੇ ਪਹੁੰਚ ਗਈ ।

https://www.instagram.com/p/B5PFUT1lz_h/

ਜਿਸ ਤੋਂ ਬਾਅਦ ਸੈੱਟ 'ਤੇ ਮੌਜੂਦ ਲੋਕਾਂ ਨੇ ਉਸ ਨੂੰ ਯਾਦ ਦਿਵਾਇਆ ।ਏਰਿਕਾ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ।

Related Post