ਆਖਿਰ ਕਿਸ ਵੀਡੀਓ ਨੇ ਅਮਿਤਾਭ ਬੱਚਨ ਨੂੰ ਰੁਆਇਆ,ਵੀਡੀਓ ਵਾਇਰਲ

By  Shaminder June 25th 2019 03:00 PM -- Updated: June 25th 2019 03:02 PM

ਅਮਿਤਾਭ ਬੱਚਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ਨੂੰ ਵੇਖ ਬਿੱਗ ਬੀ ਵੀ ਭਾਵੁਕ ਹੋ ਗਏ। ਇਸ ਵੀਡੀਓ ਨੂੰ ਅਮਿਤਾਭ ਬੱਚਨ ਨੇ ਸ਼ੇਅਰ ਕਰਦੇ ਹੋਏ ਲਿਖਿਆ ਕਿ ਉਨ੍ਹਾਂ ਦੀਆਂ ਅੱਖਾਂ 'ਚ ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਹੰਜੂ ਆ ਗਏ ।

ਹੋਰ ਵੇਖੋ :ਅਮਿਤਾਭ ਬੱਚਨ ਨੇ ਇੱਕ ਹੋਰ ਕੀਤਾ ਲੋਕ ਭਲਾਈ ਦਾ ਕੰਮ, ਹਰ ਪਾਸੇ ਹੋ ਰਹੀ ਹੈ ਚਰਚਾ

https://twitter.com/SrBachchan/status/1143035039694802950

ਇਸ ਵੀਡੀਓ ਨੂੰ ਜੋ ਵੀ ਕੋਈ ਵੇਖਦਾ ਹੈ ਉਹ ਵੀ ਭਾਵੁਕ ਹੋਇਆ ਦਿਖਾਈ ਦੇ ਰਿਹਾ ਹੈ ।ਅਮਿਤਾਭ ਬੱਚਨ ਸੋਸ਼ਲ ਮੀਡੀਆ 'ਤੇ ਸਰਗਰਮ ਰਹਿੰਦੇ ਹਨ ਅਤੇ ਉਹ ਇਸ ਤਰ੍ਹਾਂ ਦੇ ਵੀਡੀਓ ਅਕਸਰ ਸਾਂਝੇ ਕਰਦੇ ਰਹਿੰਦੇ ਹਨ ।ਇਸੇ ਤਰ੍ਹਾਂ ਇੱਕ ਵੀਡੀਓ ਉਨ੍ਹਾਂ ਨੇ ਮੁੜ ਤੋਂ ਸਾਂਝਾ ਕੀਤਾ ਹੈ ।

Amitabh Bachchan की आंखें इस बिटिया के कारण हुईं नम, देखें वायरल Video

ਉਹ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੀਆਂ ਗੱਲਾਂ ਸਾਂਝੀਆਂ ਕਰਦੇ ਰਹਿੰਦੇ ਹਨ । ਅਮਿਤਾਭ ਬੱਚਨ ਦੇ ਕੰਮ ਦੀ ਗੱਲ ਕਰੀਏ ਤਾਂ ਉਮਰ ਦੇ ਇਸ ਪੜਾਅ 'ਤੇ ਵੀ ਉਹ ਲਗਾਤਾਰ ਫ਼ਿਲਮਾਂ 'ਚ ਸਰਗਰਮ ਹਨ । ਹੁਣ ਉਹ ਆਪਣੀ ਅਗਲੀ ਫ਼ਿਲਮ ਗੁਲਾਬੋ ਸਤਾਬੋ ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ ।

Related Post