ਫ਼ਿਲਮ ਸਰਦਾਰ ਮੁਹੰਮਦ ਦਾ ਟਾਈਟਲ ਟਰੈਕ ਹੋਇਆ ਜਾਰੀ

By  PTC Buzz October 25th 2017 10:33 AM -- Updated: October 26th 2017 11:24 AM

ਫ਼ਿਲਮ ਸਰਦਾਰ ਮੁਹੰਮਦ ਦਾ ਟਾਈਟਲ ਟਰੈਕ ਜਾਰੀ ਹੋ ਚੁੱਕਾ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਗੀਤ ਜਾਰੀ ਹੋਏ ਨੂੰ ਅਜੇ ਸਿਰਫ 2 ਦਿਨ ਹੀ ਹੋਏ ਨੇ ਤੇ ਇਸ ਗੀਤ ਦੇ ਮਿਲੀਅਨ ਤੋਂ ਵੀ ਵੱਧ ਵਿਊਸ ਹੋ ਗਏ ਨੇ |

ਫਿਲਮ ਦੇ ਗੀਤ ਨੂੰ ਮਿਲਦੇ ਪਿਆਰ ਤੋਂ ਵੇਖ ਕੇ ਤਾਂ ਹੀ ਕਿਹਾ ਜਾ ਸਕਦਾ ਹੈ ਕਿ ਫ਼ਿਲਮ ਵੀ ਧਮਾਲਾਂ ਹੀ ਪਵੇਗੀ | ਪਾਵੇ ਵੀ ਕਿਉਂ ਨਾ ਭਾਈ Tarsem Jassar ਦੀ ਸੁਰੀਲੀ ਆਵਾਜ਼ ਦੀ ਤਾਂ ਜਿੰਨ੍ਹੀ ਸਿਫ਼ਤ ਕਰੋ ਘੱਟ ਆ | ਚੱਲੋ ਫਿਲਹਾਲ ਦੇਖਦੇ ਹਾਂ ਇਹ ਗੀਤ ਕਿ ਧਮਾਲਾਂ ਪਾ ਰਿਹਾ ਹੈ |

https://youtu.be/NiAPGPInHpo

Related Post