ਫਿਰ ਤੁਹਾਨੂੰ ਕਿਵੇਂ ਦਾ ਲੱਗਾ ਡੰਗਰ ਡਾਕਟਰ ਜੈਲੀ ਦਾ ਇਹ ਗੀਤ

By  PTC Buzz October 9th 2017 11:53 AM

ਇੰਤਜ਼ਾਰ ਖ਼ੱਤਮ ਹੋ ਗਿਆ ਹੈ "Yes or No" ਗੀਤ ਰਿਲੀਜ਼ ਹੋ ਚੁਕਿਆ ਹੈ | ਅਰੇ ਜਨਾਬ Dangar Doctor Jelly ਫ਼ਿਲਮ ਦਾ ਤੀਜਾ ਗੀਤ ਵਾਅਦੇ ਅਨੁਸਾਰ ਅੱਜ ਜਾਰੀ ਕਰ ਦਿੱਤਾ ਗਿਆ ਹੈ |

ਹੱਲੇ ਤਕ ਤਾਂ ਇਹ ਸਸਕੈਂਸੀ ਸੀ ਕਿ ਗੀਤ ਕਿਸਨੇ ਗਾਇਆ ਹੈ ਤੇ ਕਿਸਦਾ ਮਿਊਜ਼ਿਕ ਹੈ ਇਸ ਗੀਤ ਵਿਚ | ਹੁਣ ਇਸ ਗੱਲ ਤੋਂ ਵੀ ਪਰਦਾ ਉੱਠ ਗਿਆ ਹੈ | ਜੀ ਹਾਂ ਇਸ ਗੀਤ ਨੂੰ ਗਾਇਆ ਹੈ ਬਹੁਤ ਹੀ ਕਾਬਿਲ AKay ਤੇ ਗੀਤ ਦਾ ਮਿਊਜ਼ਿਕ ਦਿੱਤਾ ਹੈ ਬਹੁਤ ਕੈਂਟ ਮਿਊਜ਼ਿਕ ਡਾਇਰੈਕਟਰ Goldboy ਨੇ, ਇਸਲਈ ਗੀਤ ਤਾਂ ਕੈਮੋ ਕਾਇਮ ਆਂ ਤੁਸੀ ਸੁਣੋ ਤੇ ਆਨੰਦ ਲੋ ਇਸ ਗੀਤ ਦਾ !

Related Post