ਫ਼ਿਰੰਗੀ ਫ਼ਿਲਮ ਦਾ ਤੀਜਾ ਗੀਤ ਹੋਇਆ ਜਾਰੀ

By  PTC Buzz November 10th 2017 12:14 PM

ਕਪਿਲ ਸ਼ਰਮਾ ਦੀ ਫ਼ਿਲਮ ਫ਼ਿਰੰਗੀ ਦਾ ਟ੍ਰੇਲਰ ਕੁਝ ਦਿਨ ਪਹਿਲਾਂ ਰਿਲੀਜ਼ ਹੋ ਗਿਆ ਸੀ |

ਇਹ ਉਸ ਦੀ ਦੂਜੀ ਫ਼ਿਲਮ ਹੈ ਤੇ ਅੱਜ ਇਸ ਫ਼ਿਲਮ ਦਾ ਤੀਜਾ ਗੀਤ "ਸਾਹਿਬਾ ਰੁਸ ਗਈਆ" ਰਿਲੀਜ਼ ਹੋ ਗਿਆ ਹੈ | ਜੋ ਕਾਫ਼ੀ ਇਮੋਸ਼ਨਲ ਗੀਤ ਹੈ ਇਸ ਨੂੰ ਰਾਹਤ ਫਤਿਹ ਅਲੀ ਖ਼ਾਨ ਨੇ ਗਾਇਆ ਹੈ ਤੇ ਇਸ ਦਾ ਮਿਊਜ਼ਿਕ ਦਿੱਤਾ ਹੈ ਜਤਿੰਦਰ ਸ਼ਾਹ ਨੇ ਤੇ ਇਹ ਗੀਤ ਲਿਖਿਆ ਹੈ ਡਾਕਟਰ ਦਿਵੇਂਦਰ ਕਾਫ਼ਿਰ ਨੇ | ਆਪਣੀ ਆਉਣ ਵਾਲੀ ਫ਼ਿਲਮ ਫ਼ਿਰੰਗੀ (Firangi) ਲਈ ਕਪਿਲ ਸ਼ਰਮਾ (Kapil Sharma) ਬਹੁਤ ਉਤੇਜਿਤ ਨੇ |

Related Post