ਫ਼ਿਰੋਜ਼ ਖਾਨ, ਮਾਸ਼ਾ ਅਲੀ ਅਤੇ ਕਮਲ ਖਾਨ ਦਾ ਗੀਤ ਹੋਇਆ ਜਾਰੀ

By  Pradeep Singh September 21st 2017 06:30 AM -- Updated: September 21st 2017 06:31 AM

ਇਸ ਮਹੀਨੇ ਜਿਸ ਗੀਤ ਦਾ ਸਭ ਨੂੰ ਬੇਸਬਰੀ ਤੋਂ ਇੰਤਜ਼ਾਰ ਸੀ ਉਹ ਹਾਂਲ ਹੀ 'ਚ ਰਿਲੀਜ਼ ਹੋ ਗਿਆ ਹੈ |

"ਨੀਲੇ ਨੈਣ" ਜਿਸਨੂੰ ਸੁਰਾਂ ਦੇ ਬਾਦਸ਼ਾਹ ਫ਼ਿਰੋਜ਼ ਖਾਨ, ਮਾਸ਼ਾ ਅਲੀ ਅਤੇ ਕਮਲ ਖਾਨ ਨੇ ਗਾਇਆ ਹੈ | ਇਨ੍ਹਾਂ ਦੀ ਤਿੱਕੜੀ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ ਜਿਸਦਾ ਮਿਊਜ਼ਿਕ ਤੇ ਰੈਪ ਮਿਸਟਰ ਵਾਓ ਨੇ ਕੀਤਾ ਹੈ | ਗੀਤ ਦੇ ਬੋਲ ਲਿਖੇ ਹਨ ਸ਼ਾਹ ਅਲੀ ਨੇ, ਗੀਤ ਦੀ ਵੀਡੀਓ ਵੀ ਬਹੁਤ ਵਧੀਆ ਕੁਆਲਟੀ ਦੀ ਹੈ |

Related Post