ਫ਼ਿਰ ਤੋਂ ਤਾਜ਼ਾ ਹੋਵੇਗੀ ਲੈਲ਼ਾ ਮਜਨੂੰ ਦੇ ਪਿਆਰ ਦਾ ਕਹਾਣੀ

By  Gulshan Kumar February 16th 2018 06:41 AM

ਦੋਸਤੋ, ਕੁਝ ਪਿਆਰ ਦੇ ਕਿਸੇ ਅਜਿਹੇ ਹੁੰਦੇ ਨੇ ਜੋ ਕਦੀ ਨਹੀਂ ਭੁਲਾਏ ਜਾ ਸਕਦੇ | ਉਹਨਾਂ ਵਿਚੋਂ ਇਕ ਕਿਸਾ ਹੈ ਲੈਲ਼ਾ ਮਜਨੂੰ Laila Majnu ਦਾ | ਅੱਜ 14 ਫ਼ਰਵਰੀ ਜਾਣੀ ਪਿਆਰ ਕਰਨ ਵਾਲਿਆਂ ਦੇ ਦਿਨ ਤੇ ਇਮਤਿਆਜ਼ ਅਲੀ, ਤੇ ਏਕਤਾ ਕਪੂਰ ਲੈ ਕੇ ਆ ਰਹੇ ਨੇ ਇਕ ਨਵੀਂ ਫ਼ਿਲਮ, ਜਿਸ ਦਾ ਨਾਮ ਹੈ ਲੈਲ਼ਾ ਮਜਨੂੰ |

Sazid Ali

ਇਸ ਫ਼ਿਲਮ ਨੂੰ ਡਾਈਰੇਕਟ ਕਰਨਗੇ ਸਾਜਿਦ ਅਲੀ | ਇਸ ਫ਼ਿਲਮ ਦਾ ਪਹਿਲਾ ਪੋਸਟਰ ਰੀਲੀਜ਼ ਕਰ ਦਿੱਤਾ ਗਿਆ ਹੈ | ਹੁਣ ਇਸ ਫ਼ਿਲਮ ਦੀ ਕਹਾਣੀ ਕੀ ਹੋਏਗੀ, ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ ਤੇ ਫ਼ਿਲਮ ਦੇ ਕਿਰਦਾਰਾਂ ਬਾਰੇ ਵੀ ਜਾਣਕਾਰੀ ਜਲਦ ਹੀ ਰੀਵੀਲ ਹੋਵੇਗੀ |

Edited By: Gourav Kochhar

Related Post