ਵੇਖੋ ਦਿਲਜੀਤ ਦੋਸਾਂਝ ਦੀ ਆਉਣ ਵਾਲੀ ਫ਼ਿਲਮ ਸੂਰਮਾ ਦੀ ਪਹਿਲੀ ਝੱਲਕ

By  PTC Buzz November 28th 2017 11:38 AM

ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਦਿਲਜੀਤ ਦੋਸਾਂਝ ਅਤੇ ਤਾਪਸੀ ਪੰਨੂ Taapsee Pannu ਅੱਜ ਕਲ ਆਪਣੀ ਆਉਣ ਵਾਲੀ ਫ਼ਿਲਮ 'ਚ ਵਿਅਸਤ ਹਨ ਜਿਸਦਾ ਨਾਮ ਹੈ ਸੂਰਮਾ | ਇਹ ਫ਼ਿਲਮ ਹਾਕੀ ਲੇਜੇਂਡ ਸੰਦੀਪ ਸਿੰਘ ਉੱਤੇ ਦਰਸ਼ਾਈ ਜਾਂ ਰਹੀ ਹੈ | ਦਿਲਜੀਤ ਦੋਸਾਂਝ Diljit Dosanjh ਦੀ ਇਹ ਪਹਿਲੀ ਬਾਇਓਪਿਕ ਫ਼ਿਲਮ ਹੈ ਜਿਸ ਵਿਚ ਉਹ ਸੰਦੀਪ ਸਿੰਘ ਦੀ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ | ਫ਼ਿਲਮ ਨੂੰ ਸ਼ਾਦ ਅਲੀ ਡਾਇਰੈਕਟ ਕਰ ਰਹੇ ਨੇ ਅਤੇ ਇਹ ਫ਼ਿਲਮ 29 ਜੂਨ 2018 ਨੂੰ ਰਿਲੀਜ਼ ਕਿੱਤੀ ਜਾਵੇਗੀ | ਪਰ ਅੱਜ ਇਸ ਫ਼ਿਲਮ ਦੀ ਪਹਿਲੀ ਝੱਲਕ ਜਾਰੀ ਹੋ ਗਈ ਹੈ |

Related Post