ਦਿਲਪ੍ਰੀਤ ਢਿੱਲੋਂ ਦਿਖਾ ਰਹੇ ਨੇ ਵਿਆਹ ਦੀ ਵੀਡੀਓ ਯੂ-ਟਿਊਬ ਤੇ, ਵੇਖੋ ਅਤੇ ਸ਼ੇਅਰ ਕਰੋ
ਲਓ ਜੀ, ਇੰਤਜ਼ਾਰ ਹੋ ਗਿਆ ਹੈ ਹੁਣ ਖ਼ੱਤਮ ਕਿਉਂਕਿ ਵਾਪਿਸ ਆ ਗਿਆ ਹੈ ਦਿਲਪ੍ਰੀਤ ਢਿੱਲੋਂ | ਜੀ ਹਾਂ ਦਿਲਪ੍ਰੀਤ ਢਿੱਲੋਂ ਦੇ ਇਕ ਗੀਤ ਦਾ ਇੰਤਜ਼ਾਰ ਉਨ੍ਹਾਂ ਦੇ ਫੈਨਸ ਬੜੀ ਸਨ ਜੋ ਹੁਣ ਰਿਲੀਜ਼ ਹੋ ਚੁੱਕਾ ਹੈ ਤੇ ਉਹ ਗੀਤ ਹੈ - ਪਰੀ-ਵੈਡਿੰਗ Pre Wedding |
ਹਾਲ ਹੀ ਵਿਚ ਦਿਲਪ੍ਰੀਤ ਢਿੱਲੋਂ ਨੇ ਇਸ ਗੀਤ ਦਾ ਟੀਜ਼ਰ ਜਾਰੀ ਕਿੱਤਾ ਸੀ ਜਿਸਨੂੰ ਲੋਕਾਂ ਨੇ ਬਹੁਤ ਪਿਆਰ ਦਿੱਤਾ | ਅੱਜ ਇਸ ਗੀਤ ਦੀ ਪੂਰੀ ਵੀਡੀਓ ਆ ਗਈ ਹੈ ਤੇ ਉਮੀਦ ਹੈ ਲੋਕ ਇਸ ਗੀਤ ਨੂੰ ਵੀ ਪਸੰਦ ਕਰਨਗੇ | ਇਹ ਗੀਤ ਦਿਲਪ੍ਰੀਤ ਢਿੱਲੋਂ Dilpreet Dhillon ਦੇ ਵਿਆਹ ਤੋਂ ਬਾਅਦ ਪਹਿਲਾ ਗੀਤ ਹੈ | ਜਿਸਦਾ ਮਿਊਜ਼ਿਕ ਦਿੱਤਾ ਹੈ ਦੇਸੀ ਕਰਿਊ ਨੇ ਅਤੇ ਬੋਲ ਲਿਖੇ ਨੇ ਜੱਗੀ ਸੰਘੇੜਾ ਨੇ | ਇਸਦੇ ਬਹੁਤ ਹੀ ਪਿਆਰੇ ਬੋਲ ਜੋ ਸੋਸ਼ਲ ਸਾਈਟਾਂ ਤੇ ਬਹੁਤ ਜ਼ਿਆਦਾ ਸਾਂਝਾ ਹੋਣ ਵਾਲੇ ਹਨ ਉਹ ਹੈ :
Ho ghare mange ne pehla sige lad’de
Ho aaha sona sanyareyan nu de taan ban’na
Meriyan saheliyan nu
Hunn bohat huiyan lokan guno choriyan
Hey aake aage dekh saare kaam raas ve
Hunn ve meri jaan sab karu pooriyan
Meriyan saheliyan nu
Tu dahej mangeya ni tera dhanwad ve
Ho kise munde da subha ni tere varga
Ho mere maape vi hate ni pichhe kise gal ton
Meriyan saheliyan nu
Ho moore Limo pichhe kaaliyan ve gaddiyan
Ho moove padun jaggi uddne jahaj te
Balle balle ho jugi Sanghere waleya
Meriyan saheliyan nu