ਗਗਨ ਕੋਕਰੀ ਕਰਨਗੇ 'ਲਾਟੂ' ਨਾਲ ਆਪਣੇ ਫ਼ਿਲਮੀ ਸਫਰ ਦੀ ਸ਼ੁਰੂਆਤ

By  PTC Buzz September 8th 2017 07:22 AM

ਪੰਜਾਬੀ ਏੰਟਰਟੇਨਮੇੰਟ ਦੀ ਦੁਨੀਆਂ ਵਿਚ ਗਾਇਕੀ ਤੋਂ ਐਕਟਿੰਗ ਦੇ ਵਿਚ ਆਉਣਾਂ ਇਕ ਆਮ ਗੱਲ ਹੈ| ਇਸੇ ਸ਼੍ਰੇਣੀਂ ਦੇ ਵਿਚ ਇਕ ਹੋਰ ਨਾਮ ਜੁੜਣ ਜਾ ਰਿਹਾ ਹੈ ਅਤੇ ਇਹ ਨਾਮ ਹੈ ਪ੍ਰਸਿੱਧ ਗਾਇਕ Gagan Kokri ਦਾ ਜੋ ਕਿ ਫਿਲਮ Laatu ਨਾਲ ਆਪਣੇ ਫ਼ਿਲਮੀ ਕਰਿਅਰ ਦੀ ਸ਼ੁਰੂਆਤ ਕਰਨਗੇ|

ਇਸ ਫਿਲਮ ਦਾ ਨਿਰਦੇਸ਼ਨ Manav Singh ਕਰ ਰਹੇ ਹਨ| Gagan Kokri ਆਪਣੀ ਪਹਿਲੀ ਫਿਲਮ ਨੂੰ ਲੈਕੇ ਬਹੁਤ ਉਤਸ਼ਾਹਿਤ ਨੇ| ਓਹਨਾ ਦਾ ਕਹਿਣਾ ਹੈ ਕੇ ਆਪਣੇ ਕਿਰਦਾਰ ਲਈ ਉਹਨਾਂ ਨੇ ਆਪਣਾ ਕਾਫੀ ਵਜ਼ਨ ਘੱਟ ਕੀਤਾ ਹੈ ਅਤੇ ਨਾਲ ਹੀ ਉਹ ਐਕਟਿੰਗ ਦੀਆਂ ਕਲਾਸਾਂ ਵੀ ਲੈ ਰਹੇ ਹਨ|

Related Post