ਗੈਰੀ ਸੰਧੂ ਮੰਗ ਰਹੇ ਨੇ ਆਪਣੇ ਅਗਲੇ ਗੀਤ ਲਈ ਸੁਝਾਓ

By  PTC Buzz October 10th 2017 03:06 PM

ਗੈਰੀ ਸੰਧੂ ਅੱਜ ਕਲ ਆਪਣੇ ਫੈਨਸ ਕੋਲੋਂ ਆਪਣੇ ਅਗਲੇ ਪ੍ਰੋਜੈਕਟ ਦੇ ਲਈ ਸੁਝਾਅ ਮੰਗਦੇ ਹੋਏ ਨਜ਼ਰ ਆ ਰਹੇ ਨੇ |

ਜੀ ਹਾਂ ਉਨ੍ਹਾਂ ਨੇ ਹਾਲ ਹੀ 'ਚ ਆਪਣੇ ਫੇਸਬੁੱਕ ਪੇਜ ਤੇ ਆਪਣੇ ਇਕ ਪੁਰਾਣੇ ਗੀਤ “ਹੈਂਗ” ਦਾ ਲਿੰਕ ਸਾਂਝਾ ਕਿੱਤਾ ਤੇ ਪੁੱਛਿਆ ਕਿ ਦੱਸੋ ਬਈ ਸਾਰੇ ਇਸ ਗੀਤ ਦਾ ਦੂਜਾ ਭਾਗ ਕਰਨਾ ਚਾਹੀਦਾ ਕਿ ਨਹੀ | ਗੈਰੀ ਸੰਧੂ ਜੀ ਵੇਖੋ ਤੁਹਾਡਾ ਗੀਤ ਹੈਂਗ ਤਾਂ ਬਾਲਾ ਇ ਘੈਂਟ ਸੀ ਪਰ ਉਸਨੂੰ ਰਿਲੀਜ਼ ਹੋਏ ਬਹੁਤ ਸਮਾਂ ਬੀਤ ਗਿਆ ਹੈ ਤਾਂ ਜੇ ਇਸਦਾ ਦੂਜਾ ਭਾਗ ਕਰੂਂਗੇ ਤੇ ਅੱਜ ਦੇ ਟਰੇਂਡ ਦਾ ਖਿਆਲ ਜ਼ਰੂਰ ਰੱਖਣਾ |

Related Post