ਇਸ ਦਿਨ ਹੋਵੇਗਾ ਗੌਹਰ ਖ਼ਾਨ ਤੇ ਜ਼ੈਦ ਦਰਬਾਰ ਦਾ ਵਿਆਹ !

By  Rupinder Kaler November 3rd 2020 03:04 PM

ਅਦਾਕਾਰਾ ਗੌਹਰ ਖ਼ਾਨ ਦੇ ਵਿਆਹ ਦੀਆਂ ਖ਼ਬਰਾਂ ਨੇ ਫਿਰ ਜੋਰ ਫੜ ਲਿਆ ਹੈ ।ਟਾਈਮ ਆਫ ਇੰਡੀਆ 'ਚ ਛਪੀ ਰਿਪੋਰਟ ਮੁਤਾਬਿਕ, ਗੌਹਰ ਤੇ ਜ਼ੈਦ 25 ਦਸੰਬਰ ਨੂੰ ਵਿਆਹ ਕਰਨ ਦੀ ਪੂਰੀ ਤਿਆਰੀ ਕਰ ਲਈ ਹੈ। ਇਸ ਰਿਪੋਰਟ ਮੁਤਾਬਿਕ, ਵਿਆਹ ਸਮਾਰੋਹ 22 ਦਸੰਬਰ ਤੋਂ ਸ਼ੁਰੂ ਹੋਵੇਗਾ।

Gauahar Khan To Marry Zaid Darbar On November 22?

ਹੋਰ ਪੜ੍ਹੋ :-

ਇਸ ਵਜ੍ਹਾ ਕਰਕੇ ਅਦਾਕਾਰਾ ਕਾਜਲ ਅਗਰਵਾਲ ਨੇ ਕੋਰੋਨਾ ਕਾਲ ਵਿੱਚ ਕਰਵਾਇਆ ਵਿਆਹ

ਇਸ ਤਸਵੀਰ ‘ਚ ਛਿਪੀ ਹੈ ਪੰਜਾਬੀ ਫਿਲਮਾਂ ਦੀ ਮਸ਼ਹੂਰ ਐਕਟ੍ਰੈੱਸ, ਕੀ ਤੁਸੀਂ ਪਛਾਣਿਆ !

Gauahar Khan Make Dance Video On Laung Gawacha Punjabi Song

ਇਸ 'ਚ ਸਿਰਫ਼ ਪਰਿਵਾਰ ਦੇ ਮੈਂਬਰ ਤੇ ਕਰੀਬੀ ਦੋਸਤ ਸ਼ਾਮਲ ਹੋਣਗੇ। ਵਿਆਹ ਲਈ ਮੁੰਬਈ ਨੂੰ ਚੁਣਿਆ ਗਿਆ ਹੈ। ਗੌਹਰ ਦੀ ਭੈਣ ਤੇ ਕਰੀਬੀ ਲੋਕ ਜਲਦ ਹੀ ਵਿਆਹ 'ਚ ਸ਼ਾਮਲ ਹੋਣ ਲਈ ਭਾਰਤ ਆਉਣ ਵਾਲੇ ਹਨ। ਹਾਲਾਂਕਿ ਅਜੇ ਤਕ ਇਸ ਮਾਮਲੇ ਦੀ ਦੋਵਾਂ ਵੱਲੋਂ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ। ਇਸ ਤੋਂ ਪਹਿਲਾਂ ਵੀ ਦੋਵਾਂ ਦੀ ਵਿਆਹ ਦੀ ਡੇਟ ਸਾਹਮਣੇ ਆ ਚੁੱਕੀ ਹੈ।

Happy Birthday Gauahar Khan: Her 10 Unseen Pictures Will Prove That She Is A Star!

ਪਹਿਲਾਂ ਮੀਡੀਆ ਰਿਪੋਰਟ 'ਚ ਦਾਅਵਾ ਕੀਤਾ ਗਿਆ ਸੀ ਕਿ ਗੌਹਰ ਤੇ ਜ਼ੈਦ 22 ਨਵੰਬਰ ਨੂੰ ਵਿਆਹ ਕਰਵਾਉਣਗੇ। ਫਿਲਹਾਲ ਗੌਹਰ ਖ਼ਾਨ ਆਪਣੇ ਬੁਆਏਫਰੈਂਡ ਜ਼ੈਦ ਦਰਬਾਰ ਨਾਲ ਗੋਆ 'ਚ ਛੁੱਟੀਆਂ ਮਨਾ ਰਹੀ ਹੈ । ਮਿਊਜ਼ਿਕ ਕੰਪੋਜ਼ਰ ਇਸਮਾਇਲ ਦਰਬਾਰ ਦੇ ਬੇਟੇ ਜ਼ੈਦ ਤੇ ਗੌਹਰ ਲੰਬੇ ਸਮੇਂ ਤੋਂ ਇਕ ਦੂਜੇ ਨੂੰ ਡੇਟ ਕਰ ਰਹੇ ਹਨ।

Related Post