ਗੀਤਾ ਜ਼ੈਲਦਾਰ ਦੇ ਗੀਤ ਤੇ ਦੇਸੀ ਅੰਦਾਜ਼ 'ਚ ਇਨ੍ਹਾਂ ਔਰਤਾਂ ਨੇ ਬੰਨਿਆਂ ਰੰਗ,ਵੀਡੀਓ ਲੋਕਾਂ ਨੂੰ ਆ ਰਿਹਾ ਪਸੰਦ
Shaminder
July 31st 2019 05:10 PM
ਗੀਤਾ ਜ਼ੈਲਦਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਉੁਨ੍ਹਾਂ ਦੇ ਗੀਤ 'ਪਹੁੰਚੇ ਚੱਕ ਚੱਕ' ਕੇ ਗੀਤ ਨੂੰ ਦੇਸੀ ਅੰਦਾਜ਼ 'ਚ ਗਾ ਕੇ ਰੰਗ ਬੰਨ ਰਹੀਆਂ ਹਨ । ਗੀਤਾ ਜ਼ੈਲਦਾਰ ਦਾ ਇਹ ਗੀਤ ਕੁਝ ਸਾਲ ਪਹਿਲਾਂ ਆਇਆ ਸੀ ਅਤੇ ਕਾਫੀ ਮਕਬੂਲ ਹੋਇਆ ਸੀ ।ਗੀਤ ਨੂੰ ਮਿਊਜ਼ਿਕ ਅਮਨ ਹੇਅਰ ਨੇ ਦਿੱਤਾ ਸੀ ਜਦਕਿ ਵੀਡੀਓ ਅਜ਼ੀਮ ਵੱਲੋਂ ਬਣਾਈ ਗਈ ਸੀ ।