ਡੀ.ਜੇ ਤੇ ਵੱਜਣ ਲਾਇ ਤਿਆਰ ਹੈ ਮਿਸ ਨੀਲਮ ਦਾ ਘੈਂਟ ਗੀਤ

By  PTC Buzz December 4th 2017 12:52 PM

ਵੇਖ ਕੇ ਸਵੇਰੇ ਜੀਜਾ ਖਾਲੀ ਹੋਏ ਬਟੂਏ ਨੂੰ ਤੋਰੀ ਵਾਂਗੂ ਮੂੰਹ ਲਮਕਾ ਕੇ ਬੈਹ ਜੀ ਨਾ | ਇਹ ਗੀਤ ਅੱਜ ਵੀ ਵਿਆਹਾਂ ਦੇ ਵਿਚ ਡੀ ਜੇ ਤੇ ਵੱਜਦਾ ਸੁਣਾਈ ਦਿੰਦਾ ਹੈ | ਤੇ ਜਦੋਂ ਇਹ ਗਾਣਾ ਸੁਣਾਈ ਦਿੰਦਾ ਹੈ ਤਾਂ ਦਿਲ 'ਚ ਤਸਵੀਰ ਉਭਰਦੀ ਹੈ ਬਕਮਾਲ ਗਾਇਕ ਮਿਸ ਨੀਲਮ ਦੀ | ਮਿਸ ਨੀਲਮ ਇਕ ਵਾਰ ਫਿਰ ਆ ਰਹੀ ਹੈ ਆਪਣਾ ਡੁਇਟ ਗੀਤ ਲੈ ਕੇ | ਜਿਸ ਵਿਚ ਉਨ੍ਹਾਂ ਦਾ ਸਾਥ ਦੇਣਗੇ ਬੇਹੱਦ ਪ੍ਰਤਿਭਾਵਾਨ ਗਾਇਕ ਦਿਲਰਾਜ | ਗਾਣੇ ਦਾ ਸ਼ਿਰਸ਼ਕ ਹੈ ਘੈਂਟ | ਤੇ ਇਹ ਗੀਤ ਅੱਜ ਤੋਂ PTC Punjabi ਤੇ ਵਿਸ਼ੇਸ਼ ਦੇਖਣ ਨੂੰ ਮਿਲੇਗਾ |

Related Post