ਗਿੰਨੀ ਮਾਹੀ ਦਾ ਗੀਤ ਸੂਟ ਪਟਿਆਲਾ ਪਾ ਰਿਹਾ ਹੈ ਧੁੱਮਾਂ

By  PTC Buzz November 21st 2017 01:00 PM

ਗਿੰਨੀ ਮਾਹੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਬਹੁਤ ਹੀ ਪ੍ਰਤਿਭਾਵਾਨ ਤੇ ਸੁਰੀਲੀ ਗਾਇਕਾ ਹੈ | ਆਪਣੇ ਗੀਤਾਂ ਦੇ ਨਾਲ ਲੋਕਾਂ ਨੂੰ ਖੂਬ ਨਚਾਉਣ ਵਾਲ਼ੀ ਗਿੰਨੀ ਮਾਹੀ ਇਕ ਵਾਰ ਫਿਰ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਧੁੱਮਾਂ ਪਾ ਰਹੀ ਹੈ | ਹਾਲ ਹੀ 'ਚ ਰਿਲੀਜ਼ ਹੋਏ ਗਿੰਨੀ ਮਾਹੀ ਦੇ ਗੀਤ ਸੂਟ ਪਟਿਆਲਾ ਨੂੰ ਲੋਕਾਂ ਦਾ ਖੂਬ ਪਿਆਰ ਮਿਲ ਰਿਹਾ ਹੈ | ਆਪਣੇ ਬੀਟ ਗੀਤਾਂ ਲਈ ਮਸ਼ਹੂਰ ਗਿੰਨੀ ਮਾਹੀ Ginni Mahi ਨੇ ਆਪਣੇ ਨਵੀਨਤਮ ਟਰੈਕ “ਸੂਟ ਪਟਿਆਲਾ Suit Patiala" ਦੇ ਨਾਲ ਇਕ ਬਾਰ ਫਿਰ ਤੋਂ ਇਹ ਸਾਬਿਤ ਕਰ ਦਿੱਤਾ ਕਿ ਗਿੰਨੀ ਮਾਹੀ ਨੂੰ ਐਵੇਂ ਹੀ ਨਹੀਂ ਡਾਂਸ ਦੀ ਰਾਣੀ ਕਿਹਾ ਜਾਂਦਾ ਹੈ !

Related Post