ਗਿਪੀ ਗਰੇਵਾਲ ਦੀ ਹੰਬਲ ਮਿਊਜ਼ਿਕ ਦੇਣ ਜਾ ਰਹੀ ਹੈ ਇਕ ਹੋਰ ਗੀਤ

By  Pradeep Singh September 25th 2017 12:11 PM

ਗਿੱਪੀ ਗਰੇਵਾਲ ਦੀ ਹੰਬਲ ਮਿਊਜ਼ਿਕ ਇੱਕ ਤੋਂ ਇੱਕ ਨਵਾਂ ਗਾਣਾ ਲੌਂਚ ਕਰ ਰਹੀ ਹੈ | ਕੁਝ ਦਿਨਾਂ ਅੰਦਰ ਹੀ ਹੰਬਲ ਮਿਊਜ਼ਿਕ ਨੇ ਇੱਕ ਤੋਂ ਬਾਅਦ ਇੱਕ ਹਿੱਟ ਗਾਣੇ ਦਿੱਤੇ ਹਨ | ਹੁਣ ਇਸ ਬੈਨਰ ਥੱਲੇ ਇਕ ਹੋਰ ਗਾਣਾ ਰਿਲੀਜ਼ ਹੋਣ ਜਾ ਰਿਹਾ ਹੈ ਜਿਸ ਬਾਰੇ ਗਿੱਪੀ ਗਰੇਵਾਲ ਨੇ ਸਿਰਫ ਇੰਨਾ ਹੀ ਕਿਹਾ ਹੈ ਕਿ '"Velna".. Coming Soon.. #HumbleMusic’

Related Post