ਗਿੱਪੀ ਗਰੇਵਾਲ ਨੂੰ ਲਖਨਊ ਸੇੰਟ੍ਰਲ ਦਾ ਮਿਲਿਆ ਇਕ ਵੱਖਰਾ ਇਨਾਮ

By  Pradeep Singh September 21st 2017 06:54 AM

ਦੇਸੀ ਰੌਕਸਟਾਰ ਗਿੱਪੀ ਗਰੇਵਾਲ ਆਪਣੀ ਹਾਲ ਹੀ ਵਿਚ ਰਿਲੀਜ਼ ਹੋਈ ਬਾਲੀਵੁੱਡ ਫਿਲਮ 'ਲਖਨਊ ਸੇੰਟ੍ਰਲ' ਨੂੰ ਮਿਲੇ ਦਰਸ਼ਕਾਂ ਦੇ ਪਿਆਰ ਤੋਂ ਬਹੁਤ ਖੁਸ਼ ਹਨ |

ਗਿੱਪੀ ਗਰੇਵਾਲ ਦਾ ਮੰਨਣਾ ਹੈ ਕਿ ਇਹ ਫਿਲਮ ਉਹਨਾਂ ਦੇ ਕਰਿਅਰ ਦੀ ਸਬ ਤੋਂ ਅਹਿਮ ਫਿਲਮ ਹੈ ਕਿਉਂਕਿ ਇਸ ਫਿਲਮ ਨੇ ਗਿੱਪੀ ਲਈ ਬਾਲੀਵੁੱਡ ਦੇ ਦਰਵਾਜ਼ੇ ਖੋਲ ਦਿੱਤੇ ਹਨ | ਇਸ ਗੱਲ ਦਾ ਪ੍ਰਮਾਣ ਇਹ ਹੈ ਕਿ ਜਲਦ ਹੀ ਗਿੱਪੀ ਗਰੇਵਾਲ ਨਿਖਿਲ ਅਡਵਾਨੀ ਦੀ ਆਉਣ ਵਾਲੀ ਫਿਲਮ 'ਚ ਲੀਡ ਰੋਲ ਅਦਾ ਕਰਨਗੇ |

Related Post