ਗੋਲਡਨ ਸਟਾਰ ਮਲਕੀਤ ਸਿੰਘ ਨੇ ਆਪਣੇ ਪਿਤਾ ਦੀ ਤਸਵੀਰ ਸਾਂਝੀ ਕਰਕੇ ਲਿਖਿਆ ਖ਼ਾਸ ਨੋਟ

By  Rupinder Kaler March 22nd 2021 11:51 AM

ਗੋਲਡਨ ਸਟਾਰ ਮਲਕੀਤ ਸਿੰਘ ਸੋਸ਼ਲ ਮੀਡੀਆ ਤੇ ਖੂਬ ਐਕਟਿਵ ਰਹਿੰਦੇ ਹਨ । ਉਹ ਹਰ ਛੋਟੀ ਵੱਡੀ ਚੀਜ਼ ਆਪਣੇ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕਰਦੇ ਹਨ । ਹਾਲ ਹੀ ਵਿੱਚ ਉਹਨਾਂ ਨੇ ਬਹੁਤ ਹੀ ਖ਼ਾਸ ਤਸਵੀਰ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ, ਜਿਹੜੀ ਕਿ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਵੀ ਖੂਬ ਪਸੰਦ ਆ ਰਹੀ ਹੈ ।

image from malkit singh's instagram

ਹੋਰ ਪੜ੍ਹੋ :

ਸਿੰਗਰ ਗੁਰੀ ਸਿੰਘ ਨੂੰ ਵੀ ਚੜ੍ਹਿਆ ਵਿਆਹ ਕਰਵਾਉਣ ਦਾ ਚਾਅ, ਨਵੀਂ ਵਿਆਹੀ ਭਾਬੀ ਨੂੰ ਦੇਖੋ ਕਿਵੇਂ ਕਰ ਰਿਹਾ ਹੈ ਬੇਨਤੀਆਂ,ਦੇਖੋ ਇਹ ਵੀਡੀਓ

image from malkit singh's instagram

ਦਰਅਸਲ ਇਸ ਤਸਵੀਰ ਵਿੱਚ ਮਲਕੀਤ ਸਿੰਘ ਦੇ ਨਾਲ ਉਹਨਾਂ ਦੇ ਪਿਤਾ ਵੀ ਨਜ਼ਰ ਆ ਰਹੇ ਹਨ । ਇਸ ਤਸਵੀਰ ਨੂੰ ਸਾਂਝੀ ਕਰਦੇ ਹੋਏ ਉਹਨਾਂ ਨੇ ਲਿਖਿਆ ਹੈ ‘ਮੇਰਾ ਰੱਬ ਮੇਰੇ ਨਾਲ ਹੈ, ਬਾਪ ਨਾਲ ਰਹਿਣ ਦਾ ਸਕੂਨ ਹੀ ਵੱਖਰਾ ਹੈ । ਲਵ ਯੂ ਭਾਪਾ ਜੀ …ਤੁਹਾਡਾ ਪਿਆਰ ਤੇ ਆਸ਼ੀਰਵਾਦ ਹਮੇਸ਼ਾ ਮੇਰੇ ਨਾਲ ਰਹੇ ।

image from malkit singh's instagram

ਇਸ ਤਸਵੀਰ ਤੇ ਮਲਕੀਤ ਸਿੰਘ ਦੇ ਪ੍ਰਸ਼ੰਸਕ ਖੂਬ ਕਮੈਂਟ ਕਰ ਰਹੇ ਹਨ ।ਉਹਨਾਂ ਨੂੰ ਮਲਕੀਤ ਸਿੰਘ ਦੀ ਤਸਵੀਰ ਕਾਫੀ ਪਸੰਦ ਆ ਰਹੀ ਹੈ ।

Related Post