‘ਟੇਢੀ ਲਾਈਫ ਥੋੜੀ ਕਮੇਡੀ’ ’ਚ ਜਾਣੋਂ ਮਨਪ੍ਰੀਤ ਸਿੰਘ ਦੀ ਟੇਢੀ ਲਾਈਫ ਦੀਆਂ ਦਿਲਚਸਪ ਗੱਲਾਂ

By  Rupinder Kaler July 13th 2020 06:08 PM

ਪੀਟੀਸੀ ਪੰਜਾਬੀ ਦੇ ਸ਼ੋਅ ‘ਟੇਢੀ ਲਾਈਫ ਥੋੜੀ ਕਮੇਡੀ’ ਵਿੱਚ ਅੱਜ ਪਹੁੰਚ ਰਹੇ ਹਨ ਮਨਪ੍ਰੀਤ ਸਿੰਘ । ਇਸ ਸ਼ੋਅ ਵਿੱਚ ਮਨਪ੍ਰੀਤ ਸਿੰਘ ਜਿੱਥੇ ਤੁਹਾਨੂੰ ਆਪਣੀ ਟੇਢੀ ਲਾਈਫ ਦੀਆਂ ਗੱਲਾਂ ਦੱਸਣਗੇ ਉੱਥੇ ਗਗਨ ਗੋਲਮਾਲ ਦੀ ਕਮੇਡੀ ਤੁਹਾਨੂੰ ਹੱਸਣ ਲਈ ਮਜ਼ਬੂਰ ਕਰ ਦੇਵੇਗੀ । ਸੋ ਮਨਪ੍ਰੀਤ ਸਿੰਘ ਦੀ ਕਮੇਡੀ ’ਤੇ ਹੱਸਣ ਲਈ ਤਿਆਰ ਰਹੋ ਤੇ ਦੇਖਣਾ ਨਾ ਭੁੱਲਣਾ ‘ਟੇਢੀ ਲਾਈਫ ਥੋੜੀ ਕਮੇਡੀ’ ਪੀਟੀਸੀ ਪੰਜਾਬੀ ਤੇ ਅੱਜ ਰਾਤ 8.30 ਵਜੇ ।

https://www.instagram.com/p/CCkorCEBof-/

ਇਸ ਸ਼ੋਅ ਦਾ ਆਨੰਦ ਤੁਸੀਂ ਹਰ ਸੋਮਵਾਰ ਤੋਂ ਵੀਰਵਾਰ ਤੱਕ ਪੀਟੀਸੀ ਪੰਜਾਬੀ ’ਤੇ ਰਾਤ 8.30 ਵਜੇ ਮਾਣ ਸਕੋਗੇ ।ਪੀਟੀਸੀ ਪੰਜਾਬੀ ’ਤੇ ਚੱਲਣ ਵਾਲੇ ਹਰ ਸ਼ੋਅ ਨੂੰ ਤੁਸੀਂ ਪੀਟੀਸੀ ਪਲੇਅ ’ਤੇ ਵੀ ਦੇਖ ਸਕਦੇ ਹੋ।

Related Post